ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 3:16, 17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਅਤੇ ਮੈਂ ਰਊਬੇਨੀਆਂ ਅਤੇ ਗਾਦੀਆਂ+ ਨੂੰ ਗਿਲਆਦ ਤੋਂ ਲੈ ਕੇ ਅਰਨੋਨ ਘਾਟੀ ਤਕ ਦਾ ਇਲਾਕਾ (ਘਾਟੀ ਦਾ ਵਿਚਲਾ ਹਿੱਸਾ ਇਸ ਦੀ ਸਰਹੱਦ ਹੈ) ਅਤੇ ਯਬੋਕ ਘਾਟੀ ਤਕ ਦਾ ਇਲਾਕਾ ਦੇ ਦਿੱਤਾ ਜੋ ਅੰਮੋਨੀਆਂ ਦੀ ਸਰਹੱਦ ਹੈ। 17 ਨਾਲੇ ਉਨ੍ਹਾਂ ਨੂੰ ਅਰਾਬਾਹ, ਯਰਦਨ ਅਤੇ ਇਸ ਦੇ ਨਾਲ ਸਰਹੱਦੀ ਇਲਾਕਾ ਦੇ ਦਿੱਤਾ ਜੋ ਕਿੰਨਰਥ ਤੋਂ ਲੈ ਕੇ ਅਰਾਬਾਹ ਸਾਗਰ ਤਕ ਹੈ। ਅਰਾਬਾਹ ਸਾਗਰ ਯਾਨੀ ਖਾਰਾ ਸਮੁੰਦਰ* ਪੂਰਬ ਵਿਚ ਪਿਸਗਾਹ ਦੀ ਢਲਾਣ ਕੋਲ ਹੈ।+

  • ਯਹੋਸ਼ੁਆ 11:1, 2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਜਿਉਂ ਹੀ ਹਾਸੋਰ ਦੇ ਰਾਜੇ ਯਾਬੀਨ ਨੇ ਇਸ ਬਾਰੇ ਸੁਣਿਆ, ਤਾਂ ਉਸ ਨੇ ਮਾਦੋਨ ਦੇ ਰਾਜੇ+ ਯੋਬਾਬ ਨੂੰ, ਸ਼ਿਮਰੋਨ ਦੇ ਰਾਜੇ ਨੂੰ ਅਤੇ ਅਕਸ਼ਾਫ ਦੇ ਰਾਜੇ+ ਨੂੰ ਸੰਦੇਸ਼ ਘੱਲਿਆ, 2 ਨਾਲੇ ਉਨ੍ਹਾਂ ਰਾਜਿਆਂ ਨੂੰ ਜੋ ਉੱਤਰੀ ਪਹਾੜੀ ਇਲਾਕਿਆਂ ਵਿਚ ਸਨ, ਜੋ ਕਿੰਨਰਥ ਦੇ ਦੱਖਣੀ ਮੈਦਾਨਾਂ* ਵਿਚ ਸਨ, ਜੋ ਸ਼ੇਫਲਾਹ ਵਿਚ ਸਨ ਅਤੇ ਜੋ ਪੱਛਮ ਵੱਲ ਦੋਰ+ ਦੀਆਂ ਢਲਾਣਾਂ ʼਤੇ ਸਨ,

  • ਲੂਕਾ 5:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਇਕ ਵਾਰ ਗੰਨੇਸਰਤ ਦੀ ਝੀਲ*+ ਦੇ ਕੰਢੇ ਖੜ੍ਹੇ ਯਿਸੂ ਤੋਂ ਭੀੜ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਸੁਣ ਰਹੀ ਸੀ ਅਤੇ ਭੀੜ ਉਸ ਉੱਤੇ ਚੜ੍ਹੀ ਜਾਂਦੀ ਸੀ।

  • ਯੂਹੰਨਾ 6:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਇਸ ਤੋਂ ਬਾਅਦ, ਯਿਸੂ ਗਲੀਲ ਦੀ ਝੀਲ ਯਾਨੀ ਤਿਬਰਿਆਸ ਦੀ ਝੀਲ ਦੇ ਦੂਜੇ ਪਾਸੇ ਚਲਾ ਗਿਆ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ