ਗਿਣਤੀ 32:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਇਸ ਲਈ ਮੂਸਾ ਨੇ ਗਾਦ ਦੇ ਪੁੱਤਰਾਂ ਅਤੇ ਰਊਬੇਨ ਦੇ ਪੁੱਤਰਾਂ+ ਅਤੇ ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਅੱਧੇ ਗੋਤ+ ਨੂੰ ਅਮੋਰੀਆਂ ਦੇ ਰਾਜੇ ਸੀਹੋਨ ਅਤੇ ਬਾਸ਼ਾਨ ਦੇ ਰਾਜੇ ਓਗ ਦੇ ਇਲਾਕੇ ਦੇ ਦਿੱਤੇ।+ ਨਾਲੇ ਉਨ੍ਹਾਂ ਇਲਾਕਿਆਂ ਵਿਚਲੇ ਸ਼ਹਿਰਾਂ ਦੀ ਜ਼ਮੀਨ ਅਤੇ ਆਲੇ-ਦੁਆਲੇ ਦੇ ਇਲਾਕੇ ਦੇ ਸ਼ਹਿਰ ਵੀ ਦੇ ਦਿੱਤੇ। ਯਹੋਸ਼ੁਆ 22:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਇਸ ਤੋਂ ਬਾਅਦ ਰਊਬੇਨੀ, ਗਾਦੀ ਅਤੇ ਮਨੱਸ਼ਹ ਦਾ ਅੱਧਾ ਗੋਤ ਕਨਾਨ ਦੇਸ਼ ਦੇ ਸ਼ੀਲੋਹ ਵਿੱਚੋਂ ਆਪਣੇ ਬਾਕੀ ਭਰਾਵਾਂ ਤੋਂ ਵਿਦਾ ਹੋਇਆ ਅਤੇ ਉਹ ਆਪਣੀ ਵਿਰਾਸਤ ਦੇ ਇਲਾਕੇ ਗਿਲਆਦ ਨੂੰ ਮੁੜ ਆਏ+ ਜਿੱਥੇ ਉਹ ਮੂਸਾ ਰਾਹੀਂ ਦਿੱਤੇ ਯਹੋਵਾਹ ਦੇ ਉਸ ਹੁਕਮ ਅਨੁਸਾਰ ਵੱਸ ਗਏ ਸਨ।+
33 ਇਸ ਲਈ ਮੂਸਾ ਨੇ ਗਾਦ ਦੇ ਪੁੱਤਰਾਂ ਅਤੇ ਰਊਬੇਨ ਦੇ ਪੁੱਤਰਾਂ+ ਅਤੇ ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਅੱਧੇ ਗੋਤ+ ਨੂੰ ਅਮੋਰੀਆਂ ਦੇ ਰਾਜੇ ਸੀਹੋਨ ਅਤੇ ਬਾਸ਼ਾਨ ਦੇ ਰਾਜੇ ਓਗ ਦੇ ਇਲਾਕੇ ਦੇ ਦਿੱਤੇ।+ ਨਾਲੇ ਉਨ੍ਹਾਂ ਇਲਾਕਿਆਂ ਵਿਚਲੇ ਸ਼ਹਿਰਾਂ ਦੀ ਜ਼ਮੀਨ ਅਤੇ ਆਲੇ-ਦੁਆਲੇ ਦੇ ਇਲਾਕੇ ਦੇ ਸ਼ਹਿਰ ਵੀ ਦੇ ਦਿੱਤੇ।
9 ਇਸ ਤੋਂ ਬਾਅਦ ਰਊਬੇਨੀ, ਗਾਦੀ ਅਤੇ ਮਨੱਸ਼ਹ ਦਾ ਅੱਧਾ ਗੋਤ ਕਨਾਨ ਦੇਸ਼ ਦੇ ਸ਼ੀਲੋਹ ਵਿੱਚੋਂ ਆਪਣੇ ਬਾਕੀ ਭਰਾਵਾਂ ਤੋਂ ਵਿਦਾ ਹੋਇਆ ਅਤੇ ਉਹ ਆਪਣੀ ਵਿਰਾਸਤ ਦੇ ਇਲਾਕੇ ਗਿਲਆਦ ਨੂੰ ਮੁੜ ਆਏ+ ਜਿੱਥੇ ਉਹ ਮੂਸਾ ਰਾਹੀਂ ਦਿੱਤੇ ਯਹੋਵਾਹ ਦੇ ਉਸ ਹੁਕਮ ਅਨੁਸਾਰ ਵੱਸ ਗਏ ਸਨ।+