ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 26:55
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 55 ਜ਼ਮੀਨ ਦੀ ਵੰਡ ਗੁਣੇ ਪਾ ਕੇ ਕੀਤੀ ਜਾਵੇ।+ ਹਰੇਕ ਨੂੰ ਆਪੋ-ਆਪਣੇ ਪਿਉ-ਦਾਦਿਆਂ ਦੇ ਗੋਤ ਦੇ ਨਾਂ ਆਈ ਜ਼ਮੀਨ ਵਿੱਚੋਂ ਹਿੱਸਾ ਮਿਲੇਗਾ।

  • ਗਿਣਤੀ 33:54
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 54 ਤੁਸੀਂ ਗੁਣੇ ਪਾ ਕੇ ਆਪਣੇ ਪਰਿਵਾਰਾਂ ਵਿਚ ਜ਼ਮੀਨ ਵੰਡਣੀ।+ ਤੁਸੀਂ ਵੱਡੇ ਸਮੂਹਾਂ ਨੂੰ ਵਿਰਾਸਤ ਵਿਚ ਜ਼ਿਆਦਾ ਜ਼ਮੀਨ ਦੇਣੀ ਅਤੇ ਛੋਟੇ ਸਮੂਹਾਂ ਨੂੰ ਘੱਟ ਜ਼ਮੀਨ ਦੇਣੀ।+ ਤੁਸੀਂ ਗੁਣੇ ਪਾ ਕੇ ਫ਼ੈਸਲਾ ਕਰਨਾ ਕਿ ਕਿਸ ਨੂੰ ਕਿੱਥੇ ਵਿਰਾਸਤ ਮਿਲੇਗੀ। ਤੁਹਾਨੂੰ ਆਪਣੇ ਪਿਉ-ਦਾਦਿਆਂ ਦੇ ਗੋਤਾਂ ਅਨੁਸਾਰ ਵਿਰਾਸਤ ਮਿਲੇਗੀ।+

  • ਯਹੋਸ਼ੁਆ 14:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਉਨ੍ਹਾਂ ਨੂੰ ਗੁਣਾ ਪਾ ਕੇ ਵਿਰਾਸਤ ਦਿੱਤੀ ਗਈ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਰਾਹੀਂ ਸਾਢੇ ਨੌਂ ਗੋਤਾਂ ਲਈ ਹੁਕਮ ਦਿੱਤਾ ਸੀ।+

  • ਯਹੋਸ਼ੁਆ 18:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਤੁਸੀਂ ਦੇਸ਼ ਨੂੰ ਸੱਤ ਹਿੱਸਿਆਂ ਵਿਚ ਵੰਡ ਕੇ ਇਸ ਦਾ ਵੇਰਵਾ ਲਿਖ ਲਇਓ ਤੇ ਫਿਰ ਇਸ ਨੂੰ ਮੇਰੇ ਕੋਲ ਇੱਥੇ ਲੈ ਆਇਓ ਅਤੇ ਮੈਂ ਸਾਡੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਇੱਥੇ ਤੁਹਾਡੇ ਲਈ ਗੁਣੇ ਪਾਵਾਂਗਾ।+

  • ਕਹਾਉਤਾਂ 16:33
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 33 ਬੁੱਕਲ ਵਿਚ ਗੁਣਾ ਪਾਇਆ ਜਾਂਦਾ ਹੈ,+

      ਪਰ ਇਸ ਨਾਲ ਹੋਇਆ ਹਰ ਫ਼ੈਸਲਾ ਯਹੋਵਾਹ ਵੱਲੋਂ ਹੁੰਦਾ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ