-
ਬਿਵਸਥਾ ਸਾਰ 19:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 “ਜਦੋਂ ਕਿਸੇ ਤੋਂ ਅਣਜਾਣੇ ਵਿਚ ਆਪਣੇ ਗੁਆਂਢੀ ਦਾ ਖ਼ੂਨ ਹੋ ਜਾਂਦਾ ਹੈ ਜਿਸ ਨਾਲ ਉਹ ਨਫ਼ਰਤ ਨਹੀਂ ਕਰਦਾ ਸੀ, ਤਾਂ ਉਹ ਕਿਸੇ ਇਕ ਸ਼ਹਿਰ ਭੱਜ ਕੇ ਆਪਣੀ ਜਾਨ ਬਚਾ ਸਕਦਾ ਹੈ।+ 5 ਮਿਸਾਲ ਲਈ, ਉਹ ਆਪਣੇ ਗੁਆਂਢੀ ਨਾਲ ਜੰਗਲ ਵਿੱਚੋਂ ਲੱਕੜਾਂ ਲੈਣ ਜਾਂਦਾ ਹੈ। ਜਦ ਉਹ ਕੁਹਾੜੀ ਨਾਲ ਦਰਖ਼ਤ ਵੱਢਣ ਲਈ ਆਪਣਾ ਹੱਥ ਚੁੱਕਦਾ ਹੈ, ਤਾਂ ਕੁਹਾੜੀ ਦਸਤੇ ਵਿੱਚੋਂ ਨਿਕਲ ਕੇ ਗੁਆਂਢੀ ਦੇ ਵੱਜ ਜਾਂਦੀ ਹੈ ਅਤੇ ਉਹ ਮਰ ਜਾਂਦਾ ਹੈ। ਉਹ ਖ਼ੂਨੀ ਆਪਣੀ ਜਾਨ ਬਚਾਉਣ ਲਈ ਇਨ੍ਹਾਂ ਵਿੱਚੋਂ ਕਿਸੇ ਇਕ ਸ਼ਹਿਰ ਵਿਚ ਭੱਜ ਜਾਵੇ।+
-