ਯਿਰਮਿਯਾਹ 17:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਮੈਂ, ਯਹੋਵਾਹ, ਦਿਲਾਂ ਨੂੰ ਪਰਖਦਾ ਹਾਂ+ਅਤੇ ਮਨ ਦੀਆਂ ਸੋਚਾਂ* ਨੂੰ ਜਾਂਚਦਾ ਹਾਂਤਾਂਕਿ ਹਰੇਕ ਨੂੰ ਉਸ ਦੇ ਚਾਲ-ਚਲਣਅਤੇ ਉਸ ਦੇ ਕੰਮਾਂ ਮੁਤਾਬਕ ਫਲ ਦਿਆਂ।+ ਇਬਰਾਨੀਆਂ 13:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਸਾਰੇ ਜਣੇ ਵਿਆਹ ਨੂੰ ਆਦਰਯੋਗ ਸਮਝਣ ਅਤੇ ਵਿਆਹ ਦਾ ਵਿਛਾਉਣਾ ਬੇਦਾਗ਼ ਰਹੇ+ ਕਿਉਂਕਿ ਹਰਾਮਕਾਰਾਂ* ਅਤੇ ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਰੱਖਣ ਵਾਲਿਆਂ ਨੂੰ ਪਰਮੇਸ਼ੁਰ ਸਜ਼ਾ ਦੇਵੇਗਾ।+
10 ਮੈਂ, ਯਹੋਵਾਹ, ਦਿਲਾਂ ਨੂੰ ਪਰਖਦਾ ਹਾਂ+ਅਤੇ ਮਨ ਦੀਆਂ ਸੋਚਾਂ* ਨੂੰ ਜਾਂਚਦਾ ਹਾਂਤਾਂਕਿ ਹਰੇਕ ਨੂੰ ਉਸ ਦੇ ਚਾਲ-ਚਲਣਅਤੇ ਉਸ ਦੇ ਕੰਮਾਂ ਮੁਤਾਬਕ ਫਲ ਦਿਆਂ।+
4 ਸਾਰੇ ਜਣੇ ਵਿਆਹ ਨੂੰ ਆਦਰਯੋਗ ਸਮਝਣ ਅਤੇ ਵਿਆਹ ਦਾ ਵਿਛਾਉਣਾ ਬੇਦਾਗ਼ ਰਹੇ+ ਕਿਉਂਕਿ ਹਰਾਮਕਾਰਾਂ* ਅਤੇ ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਰੱਖਣ ਵਾਲਿਆਂ ਨੂੰ ਪਰਮੇਸ਼ੁਰ ਸਜ਼ਾ ਦੇਵੇਗਾ।+