ਲੇਵੀਆਂ 8:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਫਿਰ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਕਿਹਾ: “ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਭੇਡੂ ਦਾ ਮਾਸ ਰਿੰਨ੍ਹੋ+ ਅਤੇ ਉੱਥੇ ਇਸ ਨੂੰ ਟੋਕਰੀ* ਵਿਚ ਪਈਆਂ ਰੋਟੀਆਂ ਨਾਲ ਖਾਓ, ਠੀਕ ਜਿਵੇਂ ਮੈਨੂੰ ਪਰਮੇਸ਼ੁਰ ਤੋਂ ਇਹ ਹੁਕਮ ਮਿਲਿਆ ਸੀ, ‘ਹਾਰੂਨ ਅਤੇ ਉਸ ਦੇ ਪੁੱਤਰ ਇਸ ਨੂੰ ਖਾਣਗੇ।’+
31 ਫਿਰ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਕਿਹਾ: “ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਭੇਡੂ ਦਾ ਮਾਸ ਰਿੰਨ੍ਹੋ+ ਅਤੇ ਉੱਥੇ ਇਸ ਨੂੰ ਟੋਕਰੀ* ਵਿਚ ਪਈਆਂ ਰੋਟੀਆਂ ਨਾਲ ਖਾਓ, ਠੀਕ ਜਿਵੇਂ ਮੈਨੂੰ ਪਰਮੇਸ਼ੁਰ ਤੋਂ ਇਹ ਹੁਕਮ ਮਿਲਿਆ ਸੀ, ‘ਹਾਰੂਨ ਅਤੇ ਉਸ ਦੇ ਪੁੱਤਰ ਇਸ ਨੂੰ ਖਾਣਗੇ।’+