ਬਿਵਸਥਾ ਸਾਰ 28:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਧਰਤੀ ਦੀਆਂ ਸਾਰੀਆਂ ਕੌਮਾਂ ਦੇਖਣਗੀਆਂ ਕਿ ਤੁਸੀਂ ਯਹੋਵਾਹ ਦੇ ਨਾਂ ਤੋਂ ਜਾਣੇ ਜਾਂਦੇ ਹੋ+ ਅਤੇ ਉਹ ਤੁਹਾਡੇ ਤੋਂ ਡਰਨਗੀਆਂ।+ ਯਸਾਯਾਹ 43:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਹਾਂ, ਹਰੇਕ ਨੂੰ ਜੋ ਮੇਰੇ ਨਾਂ ਤੋਂ ਜਾਣਿਆ ਜਾਂਦਾ ਹੈ,+ਜਿਸ ਨੂੰ ਮੈਂ ਆਪਣੀ ਮਹਿਮਾ ਲਈ ਰਚਿਆ,ਜਿਸ ਨੂੰ ਮੈਂ ਸਾਜਿਆ ਤੇ ਬਣਾਇਆ ਹੈ।’+ ਯਸਾਯਾਹ 43:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 “ਤੁਸੀਂ ਮੇਰੇ ਗਵਾਹ ਹੋ,”+ ਯਹੋਵਾਹ ਐਲਾਨ ਕਰਦਾ ਹੈ,“ਹਾਂ, ਮੇਰਾ ਸੇਵਕ ਜਿਸ ਨੂੰ ਮੈਂ ਚੁਣਿਆ ਹੈ+ਤਾਂਕਿ ਤੁਸੀਂ ਜਾਣੋ ਅਤੇ ਮੇਰੇ ʼਤੇ ਨਿਹਚਾ ਕਰੋ*ਅਤੇ ਸਮਝੋ ਕਿ ਮੈਂ ਉਹੀ ਹਾਂ।+ ਮੇਰੇ ਤੋਂ ਪਹਿਲਾਂ ਕੋਈ ਪਰਮੇਸ਼ੁਰ ਨਹੀਂ ਸਾਜਿਆ ਗਿਆਅਤੇ ਨਾ ਹੀ ਮੇਰੇ ਤੋਂ ਬਾਅਦ ਕੋਈ ਹੋਇਆ।+
10 ਧਰਤੀ ਦੀਆਂ ਸਾਰੀਆਂ ਕੌਮਾਂ ਦੇਖਣਗੀਆਂ ਕਿ ਤੁਸੀਂ ਯਹੋਵਾਹ ਦੇ ਨਾਂ ਤੋਂ ਜਾਣੇ ਜਾਂਦੇ ਹੋ+ ਅਤੇ ਉਹ ਤੁਹਾਡੇ ਤੋਂ ਡਰਨਗੀਆਂ।+
7 ਹਾਂ, ਹਰੇਕ ਨੂੰ ਜੋ ਮੇਰੇ ਨਾਂ ਤੋਂ ਜਾਣਿਆ ਜਾਂਦਾ ਹੈ,+ਜਿਸ ਨੂੰ ਮੈਂ ਆਪਣੀ ਮਹਿਮਾ ਲਈ ਰਚਿਆ,ਜਿਸ ਨੂੰ ਮੈਂ ਸਾਜਿਆ ਤੇ ਬਣਾਇਆ ਹੈ।’+
10 “ਤੁਸੀਂ ਮੇਰੇ ਗਵਾਹ ਹੋ,”+ ਯਹੋਵਾਹ ਐਲਾਨ ਕਰਦਾ ਹੈ,“ਹਾਂ, ਮੇਰਾ ਸੇਵਕ ਜਿਸ ਨੂੰ ਮੈਂ ਚੁਣਿਆ ਹੈ+ਤਾਂਕਿ ਤੁਸੀਂ ਜਾਣੋ ਅਤੇ ਮੇਰੇ ʼਤੇ ਨਿਹਚਾ ਕਰੋ*ਅਤੇ ਸਮਝੋ ਕਿ ਮੈਂ ਉਹੀ ਹਾਂ।+ ਮੇਰੇ ਤੋਂ ਪਹਿਲਾਂ ਕੋਈ ਪਰਮੇਸ਼ੁਰ ਨਹੀਂ ਸਾਜਿਆ ਗਿਆਅਤੇ ਨਾ ਹੀ ਮੇਰੇ ਤੋਂ ਬਾਅਦ ਕੋਈ ਹੋਇਆ।+