ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 33:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਜਿਉਂ ਹੀ ਮੂਸਾ ਤੰਬੂ ਦੇ ਅੰਦਰ ਜਾਂਦਾ ਸੀ, ਤਾਂ ਬੱਦਲ ਦਾ ਥੰਮ੍ਹ+ ਥੱਲੇ ਆ ਕੇ ਤੰਬੂ ਦੇ ਦਰਵਾਜ਼ੇ ਉੱਤੇ ਖੜ੍ਹ ਜਾਂਦਾ ਸੀ ਅਤੇ ਇਹ ਉਦੋਂ ਤਕ ਉੱਥੇ ਰਹਿੰਦਾ ਸੀ ਜਦੋਂ ਤਕ ਪਰਮੇਸ਼ੁਰ ਮੂਸਾ ਨਾਲ ਗੱਲ ਕਰਦਾ ਸੀ।+

  • ਗਿਣਤੀ 11:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਮੈਂ ਥੱਲੇ ਆ ਕੇ+ ਉੱਥੇ ਤੇਰੇ ਨਾਲ ਗੱਲ ਕਰਾਂਗਾ।+ ਮੈਂ ਤੈਨੂੰ ਜੋ ਸ਼ਕਤੀ+ ਦਿੱਤੀ ਹੈ, ਉਸ ਵਿੱਚੋਂ ਥੋੜ੍ਹੀ ਜਿਹੀ ਲੈ ਕੇ ਉਨ੍ਹਾਂ ਨੂੰ ਦਿਆਂਗਾ ਅਤੇ ਉਹ ਲੋਕਾਂ ਦਾ ਭਾਰ ਚੁੱਕਣ ਵਿਚ ਤੇਰੀ ਮਦਦ ਕਰਨਗੇ ਤਾਂਕਿ ਤੈਨੂੰ ਇਕੱਲੇ ਨੂੰ ਇਹ ਭਾਰ ਨਾ ਚੁੱਕਣਾ ਪਵੇ।+

  • ਗਿਣਤੀ 12:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਮੈਂ ਉਸ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਦਾ ਹਾਂ।+ ਮੈਂ ਉਸ ਨਾਲ ਬੁਝਾਰਤਾਂ ਵਿਚ ਨਹੀਂ, ਸਗੋਂ ਸਾਫ਼-ਸਾਫ਼ ਗੱਲ ਕਰਦਾ ਹਾਂ। ਯਹੋਵਾਹ ਉਸ ਦੇ ਸਾਮ੍ਹਣੇ ਪ੍ਰਗਟ ਹੁੰਦਾ ਹੈ। ਤਾਂ ਫਿਰ, ਤੁਸੀਂ ਮੇਰੇ ਦਾਸ ਮੂਸਾ ਦੇ ਖ਼ਿਲਾਫ਼ ਬੋਲਣ ਦੀ ਜੁਰਅਤ ਕਿਵੇਂ ਕੀਤੀ?”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ