ਲੇਵੀਆਂ 7:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਉਹ ਆਪਣੇ ਹੱਥਾਂ ʼਤੇ ਜਾਨਵਰ ਦੀ ਚਰਬੀ+ ਅਤੇ ਸੀਨਾ ਰੱਖ ਕੇ ਯਹੋਵਾਹ ਅੱਗੇ ਅੱਗ ਵਿਚ ਸਾੜਨ ਲਈ ਲਿਆਵੇ ਅਤੇ ਇਸ ਨੂੰ ਹਿਲਾਉਣ ਦੀ ਭੇਟ+ ਵਜੋਂ ਯਹੋਵਾਹ ਸਾਮ੍ਹਣੇ ਅੱਗੇ-ਪਿੱਛੇ ਹਿਲਾਵੇ। ਗਿਣਤੀ 8:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਇਸ ਲਈ ਲੇਵੀਆਂ ਨੇ ਆਪਣੇ ਆਪ ਨੂੰ ਸ਼ੁੱਧ ਕੀਤਾ ਅਤੇ ਆਪਣੇ ਕੱਪੜੇ ਧੋਤੇ।+ ਇਸ ਤੋਂ ਬਾਅਦ ਹਾਰੂਨ ਨੇ ਉਨ੍ਹਾਂ ਨੂੰ ਯਹੋਵਾਹ ਸਾਮ੍ਹਣੇ ਹਿਲਾਉਣ ਦੀ ਭੇਟ ਵਜੋਂ ਚੜ੍ਹਾਇਆ।*+ ਫਿਰ ਹਾਰੂਨ ਨੇ ਉਨ੍ਹਾਂ ਦੇ ਪਾਪ ਮਿਟਾਉਣ ਅਤੇ ਉਨ੍ਹਾਂ ਨੂੰ ਸ਼ੁੱਧ ਕਰਨ ਲਈ ਭੇਟ ਚੜ੍ਹਾਈ।+
30 ਉਹ ਆਪਣੇ ਹੱਥਾਂ ʼਤੇ ਜਾਨਵਰ ਦੀ ਚਰਬੀ+ ਅਤੇ ਸੀਨਾ ਰੱਖ ਕੇ ਯਹੋਵਾਹ ਅੱਗੇ ਅੱਗ ਵਿਚ ਸਾੜਨ ਲਈ ਲਿਆਵੇ ਅਤੇ ਇਸ ਨੂੰ ਹਿਲਾਉਣ ਦੀ ਭੇਟ+ ਵਜੋਂ ਯਹੋਵਾਹ ਸਾਮ੍ਹਣੇ ਅੱਗੇ-ਪਿੱਛੇ ਹਿਲਾਵੇ।
21 ਇਸ ਲਈ ਲੇਵੀਆਂ ਨੇ ਆਪਣੇ ਆਪ ਨੂੰ ਸ਼ੁੱਧ ਕੀਤਾ ਅਤੇ ਆਪਣੇ ਕੱਪੜੇ ਧੋਤੇ।+ ਇਸ ਤੋਂ ਬਾਅਦ ਹਾਰੂਨ ਨੇ ਉਨ੍ਹਾਂ ਨੂੰ ਯਹੋਵਾਹ ਸਾਮ੍ਹਣੇ ਹਿਲਾਉਣ ਦੀ ਭੇਟ ਵਜੋਂ ਚੜ੍ਹਾਇਆ।*+ ਫਿਰ ਹਾਰੂਨ ਨੇ ਉਨ੍ਹਾਂ ਦੇ ਪਾਪ ਮਿਟਾਉਣ ਅਤੇ ਉਨ੍ਹਾਂ ਨੂੰ ਸ਼ੁੱਧ ਕਰਨ ਲਈ ਭੇਟ ਚੜ੍ਹਾਈ।+