ਗਿਣਤੀ 1:53 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 53 ਲੇਵੀ ਗਵਾਹੀ ਦੇ ਡੇਰੇ ਦੇ ਆਲੇ-ਦੁਆਲੇ ਆਪਣੇ ਤੰਬੂ ਲਾਉਣ ਤਾਂਕਿ ਇਜ਼ਰਾਈਲੀਆਂ ਦੀ ਮੰਡਲੀ ਉੱਤੇ ਮੇਰਾ ਗੁੱਸਾ ਨਾ ਭੜਕੇ।+ ਗਵਾਹੀ ਦੇ ਡੇਰੇ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਲੇਵੀਆਂ ਦੀ ਹੈ।”+ ਗਿਣਤੀ 18:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਤੁਸੀਂ ਪਵਿੱਤਰ ਸਥਾਨ ਅਤੇ ਵੇਦੀ ਨਾਲ ਸੰਬੰਧਿਤ ਆਪਣੀਆਂ ਜ਼ਿੰਮੇਵਾਰੀਆਂ ਨਿਭਾਓ+ ਤਾਂਕਿ ਇਜ਼ਰਾਈਲ ਦੇ ਲੋਕਾਂ ਉੱਤੇ ਦੁਬਾਰਾ ਮੇਰਾ ਗੁੱਸਾ ਨਾ ਭੜਕੇ।+ 1 ਸਮੂਏਲ 6:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਪਰ ਪਰਮੇਸ਼ੁਰ ਨੇ ਬੈਤ-ਸ਼ਮਸ਼ ਦੇ ਆਦਮੀਆਂ ਨੂੰ ਮਾਰ ਸੁੱਟਿਆ ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਸੰਦੂਕ ਨੂੰ ਦੇਖਿਆ ਸੀ। ਉਸ ਨੇ 50,070 ਲੋਕਾਂ* ਨੂੰ ਮਾਰ ਸੁੱਟਿਆ ਅਤੇ ਲੋਕ ਸੋਗ ਮਨਾਉਣ ਲੱਗੇ ਕਿਉਂਕਿ ਯਹੋਵਾਹ ਨੇ ਬਹੁਤ ਸਾਰੇ ਲੋਕਾਂ ਨੂੰ ਮਾਰ ਮੁਕਾਇਆ ਸੀ।+
53 ਲੇਵੀ ਗਵਾਹੀ ਦੇ ਡੇਰੇ ਦੇ ਆਲੇ-ਦੁਆਲੇ ਆਪਣੇ ਤੰਬੂ ਲਾਉਣ ਤਾਂਕਿ ਇਜ਼ਰਾਈਲੀਆਂ ਦੀ ਮੰਡਲੀ ਉੱਤੇ ਮੇਰਾ ਗੁੱਸਾ ਨਾ ਭੜਕੇ।+ ਗਵਾਹੀ ਦੇ ਡੇਰੇ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਲੇਵੀਆਂ ਦੀ ਹੈ।”+
5 ਤੁਸੀਂ ਪਵਿੱਤਰ ਸਥਾਨ ਅਤੇ ਵੇਦੀ ਨਾਲ ਸੰਬੰਧਿਤ ਆਪਣੀਆਂ ਜ਼ਿੰਮੇਵਾਰੀਆਂ ਨਿਭਾਓ+ ਤਾਂਕਿ ਇਜ਼ਰਾਈਲ ਦੇ ਲੋਕਾਂ ਉੱਤੇ ਦੁਬਾਰਾ ਮੇਰਾ ਗੁੱਸਾ ਨਾ ਭੜਕੇ।+
19 ਪਰ ਪਰਮੇਸ਼ੁਰ ਨੇ ਬੈਤ-ਸ਼ਮਸ਼ ਦੇ ਆਦਮੀਆਂ ਨੂੰ ਮਾਰ ਸੁੱਟਿਆ ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਸੰਦੂਕ ਨੂੰ ਦੇਖਿਆ ਸੀ। ਉਸ ਨੇ 50,070 ਲੋਕਾਂ* ਨੂੰ ਮਾਰ ਸੁੱਟਿਆ ਅਤੇ ਲੋਕ ਸੋਗ ਮਨਾਉਣ ਲੱਗੇ ਕਿਉਂਕਿ ਯਹੋਵਾਹ ਨੇ ਬਹੁਤ ਸਾਰੇ ਲੋਕਾਂ ਨੂੰ ਮਾਰ ਮੁਕਾਇਆ ਸੀ।+