- 
	                        
            
            ਗਿਣਤੀ 1:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        4 “ਤੁਸੀਂ ਆਪਣੇ ਨਾਲ ਹਰ ਗੋਤ ਵਿੱਚੋਂ ਇਕ ਆਦਮੀ ਲਓ ਜਿਹੜਾ ਆਪਣੇ ਗੋਤ ਦਾ ਮੁਖੀ+ ਹੋਵੇ। 
 
- 
                                        
- 
	                        
            
            ਗਿਣਤੀ 1:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        8 ਯਿਸਾਕਾਰ ਦੇ ਗੋਤ ਵਿੱਚੋਂ ਸੂਆਰ ਦਾ ਪੁੱਤਰ ਨਥਨੀਏਲ;+ 
 
- 
                                        
- 
	                        
            
            ਗਿਣਤੀ 2:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        5 ਯਹੂਦਾਹ ਦੇ ਗੋਤ ਦੇ ਇਕ ਪਾਸੇ ਯਿਸਾਕਾਰ ਦਾ ਗੋਤ ਤੰਬੂ ਲਾਵੇਗਾ; ਯਿਸਾਕਾਰ ਦੇ ਪੁੱਤਰਾਂ ਦਾ ਮੁਖੀ ਸੂਆਰ ਦਾ ਪੁੱਤਰ ਨਥਨੀਏਲ ਹੈ।+ 
 
-