ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 2:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਮਿਦਿਆਨ ਦੇ ਪੁਜਾਰੀ+ ਦੀਆਂ ਸੱਤ ਕੁੜੀਆਂ ਸਨ। ਉਹ ਖੂਹ ʼਤੇ ਆਈਆਂ ਤਾਂਕਿ ਉਹ ਪਾਣੀ ਕੱਢ ਕੇ ਚੁਬੱਚੇ ਭਰਨ ਅਤੇ ਆਪਣੇ ਪਿਤਾ ਦੀਆਂ ਭੇਡਾਂ-ਬੱਕਰੀਆਂ ਨੂੰ ਪਿਲਾਉਣ।

  • ਕੂਚ 2:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਜਦੋਂ ਉਹ ਘਰ ਵਾਪਸ ਆਈਆਂ, ਤਾਂ ਉਨ੍ਹਾਂ ਦੇ ਪਿਤਾ ਰਊਏਲ*+ ਨੇ ਹੈਰਾਨੀ ਨਾਲ ਪੁੱਛਿਆ: “ਅੱਜ ਤੁਸੀਂ ਇੰਨੀ ਛੇਤੀ ਘਰ ਕਿੱਦਾਂ ਆ ਗਈਆਂ?”

  • ਕੂਚ 3:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਮੂਸਾ ਆਪਣੇ ਸਹੁਰੇ ਯਿਥਰੋ,+ ਜੋ ਮਿਦਿਆਨ ਦਾ ਪੁਜਾਰੀ ਸੀ, ਦੀਆਂ ਭੇਡਾਂ-ਬੱਕਰੀਆਂ ਦਾ ਚਰਵਾਹਾ ਬਣ ਗਿਆ। ਇਕ ਦਿਨ ਜਦ ਉਹ ਇੱਜੜ ਨੂੰ ਉਜਾੜ ਦੇ ਪੱਛਮ ਵਾਲੇ ਪਾਸੇ ਲਿਜਾ ਰਿਹਾ ਸੀ, ਤਾਂ ਉਹ ਤੁਰਦਾ-ਤੁਰਦਾ ਸੱਚੇ ਪਰਮੇਸ਼ੁਰ ਦੇ ਪਹਾੜ ਹੋਰੇਬ+ ਕੋਲ ਪਹੁੰਚ ਗਿਆ।

  • ਕੂਚ 18:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਮੂਸਾ ਦਾ ਸਹੁਰਾ ਯਿਥਰੋ ਮਿਦਿਆਨ ਦਾ ਪੁਜਾਰੀ ਸੀ।+ ਉਸ ਨੇ ਸੁਣਿਆ ਕਿ ਪਰਮੇਸ਼ੁਰ ਨੇ ਮੂਸਾ ਅਤੇ ਇਜ਼ਰਾਈਲੀ ਲੋਕਾਂ ਲਈ ਕੀ-ਕੀ ਕੀਤਾ ਸੀ ਅਤੇ ਯਹੋਵਾਹ ਕਿਵੇਂ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।+

  • ਕੂਚ 18:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਮੂਸਾ ਦਾ ਸਹੁਰਾ ਯਿਥਰੋ ਮੂਸਾ ਦੀ ਪਤਨੀ ਅਤੇ ਉਸ ਦੇ ਦੋਵੇਂ ਪੁੱਤਰਾਂ ਨੂੰ ਲੈ ਕੇ ਉਜਾੜ ਵਿਚ ਮੂਸਾ ਕੋਲ ਆਇਆ। ਉਸ ਨੇ ਸੱਚੇ ਪਰਮੇਸ਼ੁਰ ਦੇ ਪਹਾੜ ਲਾਗੇ ਡੇਰਾ ਲਾਇਆ ਹੋਇਆ ਸੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ