6 ਫਿਰ ਸ਼ਾਊਲ ਨੇ ਕੇਨੀਆਂ+ ਨੂੰ ਕਿਹਾ: “ਜਾਓ, ਅਮਾਲੇਕੀਆਂ ਦੇ ਵਿਚਕਾਰੋਂ ਨਿਕਲ ਜਾਓ ਤਾਂਕਿ ਮੈਂ ਉਨ੍ਹਾਂ ਦੇ ਨਾਲ-ਨਾਲ ਤੁਹਾਡਾ ਵੀ ਸਫ਼ਾਇਆ ਨਾ ਕਰ ਦਿਆਂ।+ ਕਿਉਂਕਿ ਤੁਸੀਂ ਇਜ਼ਰਾਈਲ ਦੇ ਸਾਰੇ ਲੋਕਾਂ ਲਈ ਉਸ ਸਮੇਂ ਅਟੱਲ ਪਿਆਰ ਦਿਖਾਇਆ ਸੀ+ ਜਦ ਉਹ ਮਿਸਰ ਤੋਂ ਆਏ ਸਨ।” ਇਸ ਲਈ ਕੇਨੀ ਅਮਾਲੇਕੀਆਂ ਦੇ ਵਿਚਕਾਰੋਂ ਨਿਕਲ ਗਏ।