29 ਮੂਸਾ ਨੇ ਆਪਣੇ ਸਹੁਰੇ ਰਊਏਲ+ ਮਿਦਿਆਨੀ ਦੇ ਪੁੱਤਰ ਹੋਬਾਬ ਨੂੰ ਕਿਹਾ: “ਅਸੀਂ ਉਸ ਜਗ੍ਹਾ ਜਾ ਰਹੇ ਹਾਂ ਜਿਸ ਬਾਰੇ ਯਹੋਵਾਹ ਨੇ ਕਿਹਾ ਸੀ, ‘ਮੈਂ ਇਹ ਜਗ੍ਹਾ ਤੁਹਾਨੂੰ ਦਿਆਂਗਾ।’+ ਤੂੰ ਸਾਡੇ ਨਾਲ ਚੱਲ+ ਅਤੇ ਅਸੀਂ ਤੇਰੇ ਨਾਲ ਭਲਾਈ ਕਰਾਂਗੇ ਕਿਉਂਕਿ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਚੰਗੀਆਂ ਚੀਜ਼ਾਂ ਦੇਣ ਦਾ ਵਾਅਦਾ ਕੀਤਾ ਹੈ।”+