-
2 ਰਾਜਿਆਂ 2:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਜਦੋਂ ਯਰੀਹੋ ਵਿਚ ਨਬੀਆਂ ਦੇ ਪੁੱਤਰਾਂ ਨੇ ਉਸ ਨੂੰ ਦੂਰੋਂ ਦੇਖਿਆ, ਤਾਂ ਉਨ੍ਹਾਂ ਨੇ ਕਿਹਾ: “ਏਲੀਯਾਹ ਦੀ ਸ਼ਕਤੀ ਅਲੀਸ਼ਾ ʼਤੇ ਆ ਗਈ ਹੈ।”+ ਇਸ ਲਈ ਉਹ ਉਸ ਨੂੰ ਮਿਲਣ ਗਏ ਅਤੇ ਉਨ੍ਹਾਂ ਨੇ ਉਸ ਅੱਗੇ ਜ਼ਮੀਨ ਤਕ ਸਿਰ ਨਿਵਾਇਆ।
-