-
ਗਿਣਤੀ 13:30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਫਿਰ ਕਾਲੇਬ ਨੇ ਮੂਸਾ ਸਾਮ੍ਹਣੇ ਖੜ੍ਹੇ ਲੋਕਾਂ ਨੂੰ ਇਹ ਕਹਿ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ: “ਆਓ ਆਪਾਂ ਤੁਰੰਤ ਉੱਥੇ ਚਲੀਏ ਅਤੇ ਅਸੀਂ ਜ਼ਰੂਰ ਉਸ ਦੇਸ਼ ਨੂੰ ਜਿੱਤ ਕੇ ਉਸ ʼਤੇ ਕਬਜ਼ਾ ਕਰ ਲਵਾਂਗੇ।”+
-
-
ਗਿਣਤੀ 14:38ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
38 ਪਰ ਨੂਨ ਦਾ ਪੁੱਤਰ ਯਹੋਸ਼ੁਆ ਅਤੇ ਯਫੁੰਨਾਹ ਦਾ ਪੁੱਤਰ ਕਾਲੇਬ ਹੀ ਉਨ੍ਹਾਂ ਵਿੱਚੋਂ ਜੀਉਂਦੇ ਬਚਣਗੇ ਜਿਹੜੇ ਉਸ ਦੇਸ਼ ਦੀ ਜਾਸੂਸੀ ਕਰਨ ਗਏ ਸਨ।”’”+
-