ਗਿਣਤੀ 13:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਜਦੋਂ ਉਹ ਅਸ਼ਕੋਲ ਘਾਟੀ+ ਵਿਚ ਆਏ, ਤਾਂ ਉੱਥੋਂ ਉਨ੍ਹਾਂ ਨੇ ਅੰਗੂਰੀ ਵੇਲ ਦੀ ਇਕ ਟਾਹਣੀ ਤੋੜੀ ਜਿਸ ਨੂੰ ਅੰਗੂਰਾਂ ਦਾ ਇਕ ਵੱਡਾ ਗੁੱਛਾ ਲੱਗਾ ਹੋਇਆ ਸੀ। ਇਸ ਨੂੰ ਦੋ ਆਦਮੀਆਂ ਨੂੰ ਇਕ ਡੰਡੇ ਉੱਤੇ ਚੁੱਕਣਾ ਪਿਆ। ਨਾਲੇ ਉਨ੍ਹਾਂ ਨੇ ਕੁਝ ਅਨਾਰ ਅਤੇ ਅੰਜੀਰਾਂ ਵੀ ਲਈਆਂ।+
23 ਜਦੋਂ ਉਹ ਅਸ਼ਕੋਲ ਘਾਟੀ+ ਵਿਚ ਆਏ, ਤਾਂ ਉੱਥੋਂ ਉਨ੍ਹਾਂ ਨੇ ਅੰਗੂਰੀ ਵੇਲ ਦੀ ਇਕ ਟਾਹਣੀ ਤੋੜੀ ਜਿਸ ਨੂੰ ਅੰਗੂਰਾਂ ਦਾ ਇਕ ਵੱਡਾ ਗੁੱਛਾ ਲੱਗਾ ਹੋਇਆ ਸੀ। ਇਸ ਨੂੰ ਦੋ ਆਦਮੀਆਂ ਨੂੰ ਇਕ ਡੰਡੇ ਉੱਤੇ ਚੁੱਕਣਾ ਪਿਆ। ਨਾਲੇ ਉਨ੍ਹਾਂ ਨੇ ਕੁਝ ਅਨਾਰ ਅਤੇ ਅੰਜੀਰਾਂ ਵੀ ਲਈਆਂ।+