ਗਿਣਤੀ 32:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਜਦੋਂ ਉਨ੍ਹਾਂ ਨੇ ਅਸ਼ਕੋਲ ਘਾਟੀ ਵਿਚ ਜਾ ਕੇ+ ਉਹ ਦੇਸ਼ ਦੇਖਿਆ, ਤਾਂ ਉਨ੍ਹਾਂ ਨੇ ਇਜ਼ਰਾਈਲ ਦੇ ਲੋਕਾਂ ਦਾ ਹੌਸਲਾ ਢਾਹ ਦਿੱਤਾ ਜਿਸ ਕਰਕੇ ਲੋਕਾਂ ਨੇ ਉਸ ਦੇਸ਼ ਵਿਚ ਜਾਣ ਤੋਂ ਮਨ੍ਹਾ ਕਰ ਦਿੱਤਾ ਜੋ ਯਹੋਵਾਹ ਨੇ ਉਨ੍ਹਾਂ ਨੂੰ ਦੇਣਾ ਸੀ।+
9 ਜਦੋਂ ਉਨ੍ਹਾਂ ਨੇ ਅਸ਼ਕੋਲ ਘਾਟੀ ਵਿਚ ਜਾ ਕੇ+ ਉਹ ਦੇਸ਼ ਦੇਖਿਆ, ਤਾਂ ਉਨ੍ਹਾਂ ਨੇ ਇਜ਼ਰਾਈਲ ਦੇ ਲੋਕਾਂ ਦਾ ਹੌਸਲਾ ਢਾਹ ਦਿੱਤਾ ਜਿਸ ਕਰਕੇ ਲੋਕਾਂ ਨੇ ਉਸ ਦੇਸ਼ ਵਿਚ ਜਾਣ ਤੋਂ ਮਨ੍ਹਾ ਕਰ ਦਿੱਤਾ ਜੋ ਯਹੋਵਾਹ ਨੇ ਉਨ੍ਹਾਂ ਨੂੰ ਦੇਣਾ ਸੀ।+