- 
	                        
            
            ਨਿਆਈਆਂ 1:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        21 ਪਰ ਬਿਨਯਾਮੀਨੀਆਂ ਨੇ ਯਰੂਸ਼ਲਮ ਵਿਚ ਰਹਿੰਦੇ ਯਬੂਸੀਆਂ ਨੂੰ ਨਹੀਂ ਭਜਾਇਆ, ਇਸ ਲਈ ਯਬੂਸੀ ਅੱਜ ਤਕ ਯਰੂਸ਼ਲਮ ਵਿਚ ਬਿਨਯਾਮੀਨੀਆਂ ਨਾਲ ਵੱਸਦੇ ਹਨ।+ 
 
- 
                                        
- 
	                        
            
            2 ਸਮੂਏਲ 5:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        6 ਅਤੇ ਰਾਜਾ ਤੇ ਉਸ ਦੇ ਆਦਮੀ ਯਰੂਸ਼ਲਮ ਲਈ ਰਵਾਨਾ ਹੋਏ ਤਾਂਕਿ ਉਹ ਯਬੂਸੀਆਂ ਉੱਤੇ ਹਮਲਾ ਕਰਨ+ ਜੋ ਉੱਥੇ ਵੱਸੇ ਹੋਏ ਸਨ। ਉਨ੍ਹਾਂ ਨੇ ਦਾਊਦ ਦਾ ਮਜ਼ਾਕ ਉਡਾਇਆ: “ਤੂੰ ਇੱਥੇ ਕਦੇ ਦਾਖ਼ਲ ਨਹੀਂ ਹੋ ਸਕੇਂਗਾ! ਤੈਨੂੰ ਭਜਾਉਣ ਲਈ ਤਾਂ ਸਾਡੇ ਅੰਨ੍ਹੇ ਅਤੇ ਲੰਗੜੇ ਹੀ ਕਾਫ਼ੀ ਹਨ।” ਉਨ੍ਹਾਂ ਨੇ ਸੋਚਿਆ, ‘ਦਾਊਦ ਇੱਥੇ ਕਦੇ ਦਾਖ਼ਲ ਨਹੀਂ ਹੋ ਸਕੇਗਾ।’+ 7 ਪਰ ਦਾਊਦ ਨੇ ਸੀਓਨ ਦੇ ਕਿਲੇ ਉੱਤੇ ਕਬਜ਼ਾ ਕਰ ਲਿਆ ਜੋ ਹੁਣ ਦਾਊਦ ਦਾ ਸ਼ਹਿਰ ਕਹਾਉਂਦਾ ਹੈ।+ 
 
-