-
ਲੇਵੀਆਂ 23:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 “‘ਯਹੋਵਾਹ ਦੀ ਮਹਿਮਾ ਕਰਨ ਲਈ ਇਹ ਤਿਉਹਾਰ ਮਨਾਓ, ਹਾਂ, ਇਹ ਪਵਿੱਤਰ ਸਭਾਵਾਂ ਰੱਖੋ ਅਤੇ ਇਨ੍ਹਾਂ ਦਾ ਮਿਥੇ ਸਮੇਂ ਤੇ ਐਲਾਨ ਕਰੋ:
-
-
ਗਿਣਤੀ 28:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 “‘ਪਹਿਲੇ ਮਹੀਨੇ ਦੀ 14 ਤਾਰੀਖ਼ ਨੂੰ ਯਹੋਵਾਹ ਲਈ ਪਸਾਹ ਮਨਾਇਆ ਜਾਵੇ।+
-
-
ਬਿਵਸਥਾ ਸਾਰ 16:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 “ਤੁਸੀਂ ਪਿੜ ਵਿੱਚੋਂ ਆਪਣੀ ਸਾਰੀ ਫ਼ਸਲ ਇਕੱਠੀ ਕਰਨ ਅਤੇ ਕੋਹਲੂ ਵਿਚ ਤੇਲ ਕੱਢਣ ਅਤੇ ਦਾਖਰਸ ਲਈ ਚੁਬੱਚਿਆਂ ਵਿਚ ਅੰਗੂਰਾਂ ਦਾ ਰਸ ਕੱਢਣ ਤੋਂ ਬਾਅਦ ਸੱਤ ਦਿਨਾਂ ਤਕ ਛੱਪਰਾਂ ਦਾ ਤਿਉਹਾਰ ਮਨਾਇਓ।+
-