6 ਇਹ ਹੋਮ-ਬਲ਼ੀ ਰੋਜ਼+ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਈ ਜਾਵੇ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ। ਇਹ ਬਲ਼ੀ ਚੜ੍ਹਾਉਣ ਦਾ ਨਿਯਮ ਸੀਨਈ ਪਹਾੜ ʼਤੇ ਦਿੱਤਾ ਗਿਆ ਸੀ। 7 ਤੁਸੀਂ ਹਰ ਲੇਲੇ ਦੇ ਨਾਲ ਇਕ-ਚੌਥਾਈ ਹੀਨ ਪੀਣ ਦੀ ਭੇਟ ਚੜ੍ਹਾਓ।+ ਇਹ ਪੀਣ ਦੀ ਭੇਟ ਯਹੋਵਾਹ ਅੱਗੇ ਪਵਿੱਤਰ ਜਗ੍ਹਾ ʼਤੇ ਡੋਲ੍ਹ ਦਿਓ।