11 ਉਸ ਇਜ਼ਰਾਈਲੀ ਔਰਤ ਦਾ ਮੁੰਡਾ ਪਰਮੇਸ਼ੁਰ ਦੇ ਨਾਂ ਦਾ ਨਿਰਾਦਰ ਕਰਨ ਲੱਗ ਪਿਆ ਅਤੇ ਸਰਾਪ ਦੇਣ ਲੱਗ ਪਿਆ।+ ਇਸ ਲਈ ਉਹ ਉਸ ਨੂੰ ਮੂਸਾ ਕੋਲ ਲਿਆਏ।+ ਉਸ ਦੀ ਮਾਂ ਦਾ ਨਾਂ ਸ਼ਲੋਮੀਥ ਸੀ ਜੋ ਦਾਨ ਦੇ ਗੋਤ ਵਿੱਚੋਂ ਦਿਬਰੀ ਦੀ ਧੀ ਸੀ। 12 ਯਹੋਵਾਹ ਦਾ ਫ਼ੈਸਲਾ ਪਤਾ ਲੱਗਣ ਤਕ ਉਨ੍ਹਾਂ ਨੇ ਉਸ ਨੂੰ ਬੰਦੀ ਬਣਾ ਕੇ ਰੱਖਿਆ।+