-
ਕੂਚ 16:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਮੂਸਾ ਨੇ ਅੱਗੇ ਕਿਹਾ: “ਜਦ ਯਹੋਵਾਹ ਸ਼ਾਮੀਂ ਤੁਹਾਨੂੰ ਰੱਜ ਕੇ ਖਾਣ ਲਈ ਮੀਟ ਅਤੇ ਸਵੇਰ ਨੂੰ ਰੋਟੀ ਦੇਵੇਗਾ, ਤਦ ਤੁਸੀਂ ਜਾਣ ਲਵੋਗੇ ਕਿ ਤੁਸੀਂ ਯਹੋਵਾਹ ਦੇ ਖ਼ਿਲਾਫ਼ ਜੋ ਬੁੜ-ਬੁੜ ਕੀਤੀ ਹੈ, ਉਸ ਨੇ ਸੁਣ ਲਈ ਹੈ। ਪਰ ਅਸੀਂ ਕੌਣ ਹਾਂ ਜੋ ਤੁਸੀਂ ਸਾਡੇ ਖ਼ਿਲਾਫ਼ ਬੁੜਬੁੜਾ ਰਹੇ ਹੋ? ਤੁਸੀਂ ਸਾਡੇ ਖ਼ਿਲਾਫ਼ ਨਹੀਂ, ਸਗੋਂ ਯਹੋਵਾਹ ਦੇ ਖ਼ਿਲਾਫ਼ ਬੁੜਬੁੜਾ ਰਹੇ ਹੋ।”+
-