ਗਿਣਤੀ 16:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਹ ਮੂਸਾ ਤੇ ਹਾਰੂਨ ਦੇ ਵਿਰੁੱਧ ਇਕੱਠੇ ਹੋ ਕੇ+ ਕਹਿਣ ਲੱਗੇ: “ਬੱਸ! ਬਹੁਤ ਹੋ ਗਿਆ! ਪੂਰੀ ਮੰਡਲੀ ਪਵਿੱਤਰ ਹੈ,+ ਹਾਂ, ਸਾਰੇ ਜਣੇ ਪਵਿੱਤਰ ਹਨ ਅਤੇ ਯਹੋਵਾਹ ਉਨ੍ਹਾਂ ਦੇ ਵਿਚਕਾਰ ਹੈ।+ ਤਾਂ ਫਿਰ, ਤੁਸੀਂ ਯਹੋਵਾਹ ਦੀ ਮੰਡਲੀ ਤੋਂ ਆਪਣੇ ਆਪ ਨੂੰ ਉੱਚਾ ਕਿਉਂ ਚੁੱਕਦੇ ਹੋ?”
3 ਉਹ ਮੂਸਾ ਤੇ ਹਾਰੂਨ ਦੇ ਵਿਰੁੱਧ ਇਕੱਠੇ ਹੋ ਕੇ+ ਕਹਿਣ ਲੱਗੇ: “ਬੱਸ! ਬਹੁਤ ਹੋ ਗਿਆ! ਪੂਰੀ ਮੰਡਲੀ ਪਵਿੱਤਰ ਹੈ,+ ਹਾਂ, ਸਾਰੇ ਜਣੇ ਪਵਿੱਤਰ ਹਨ ਅਤੇ ਯਹੋਵਾਹ ਉਨ੍ਹਾਂ ਦੇ ਵਿਚਕਾਰ ਹੈ।+ ਤਾਂ ਫਿਰ, ਤੁਸੀਂ ਯਹੋਵਾਹ ਦੀ ਮੰਡਲੀ ਤੋਂ ਆਪਣੇ ਆਪ ਨੂੰ ਉੱਚਾ ਕਿਉਂ ਚੁੱਕਦੇ ਹੋ?”