ਗਿਣਤੀ 12:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਮਿਰੀਅਮ ਤੇ ਹਾਰੂਨ ਮੂਸਾ ਦੀ ਪਤਨੀ ਕਰਕੇ ਉਸ ਦੇ ਖ਼ਿਲਾਫ਼ ਬੋਲਣ ਲੱਗ ਪਏ ਕਿਉਂਕਿ ਉਸ ਦੀ ਪਤਨੀ ਕੂਸ਼ ਤੋਂ ਸੀ।+ 2 ਉਹ ਕਹਿ ਰਹੇ ਸਨ: “ਕੀ ਯਹੋਵਾਹ ਨੇ ਸਿਰਫ਼ ਮੂਸਾ ਦੇ ਜ਼ਰੀਏ ਹੀ ਗੱਲ ਕੀਤੀ ਹੈ? ਕੀ ਉਸ ਨੇ ਸਾਡੇ ਜ਼ਰੀਏ ਵੀ ਗੱਲ ਨਹੀਂ ਕੀਤੀ?”+ ਯਹੋਵਾਹ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ।+ ਗਿਣਤੀ 14:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਸਾਰੇ ਇਜ਼ਰਾਈਲੀ ਮੂਸਾ ਅਤੇ ਹਾਰੂਨ ਦੇ ਖ਼ਿਲਾਫ਼ ਬੁੜਬੁੜਾਉਣ ਲੱਗੇ+ ਅਤੇ ਸਾਰੀ ਮੰਡਲੀ ਉਨ੍ਹਾਂ ਦੇ ਖ਼ਿਲਾਫ਼ ਕਹਿਣ ਲੱਗੀ: “ਚੰਗਾ ਹੁੰਦਾ ਜੇ ਅਸੀਂ ਮਿਸਰ ਵਿਚ ਹੀ ਮਰ ਜਾਂਦੇ ਜਾਂ ਫਿਰ ਇਸ ਉਜਾੜ ਵਿਚ ਮਰ ਜਾਂਦੇ! ਜ਼ਬੂਰ 106:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਡੇਰੇ ਵਿਚ ਉਨ੍ਹਾਂ ਨੇ ਮੂਸਾ ਨਾਲ ਈਰਖਾ ਕੀਤੀ,ਨਾਲੇ ਯਹੋਵਾਹ ਦੇ ਪਵਿੱਤਰ ਸੇਵਕ+ ਹਾਰੂਨ+ ਨਾਲ ਵੀ।
12 ਮਿਰੀਅਮ ਤੇ ਹਾਰੂਨ ਮੂਸਾ ਦੀ ਪਤਨੀ ਕਰਕੇ ਉਸ ਦੇ ਖ਼ਿਲਾਫ਼ ਬੋਲਣ ਲੱਗ ਪਏ ਕਿਉਂਕਿ ਉਸ ਦੀ ਪਤਨੀ ਕੂਸ਼ ਤੋਂ ਸੀ।+ 2 ਉਹ ਕਹਿ ਰਹੇ ਸਨ: “ਕੀ ਯਹੋਵਾਹ ਨੇ ਸਿਰਫ਼ ਮੂਸਾ ਦੇ ਜ਼ਰੀਏ ਹੀ ਗੱਲ ਕੀਤੀ ਹੈ? ਕੀ ਉਸ ਨੇ ਸਾਡੇ ਜ਼ਰੀਏ ਵੀ ਗੱਲ ਨਹੀਂ ਕੀਤੀ?”+ ਯਹੋਵਾਹ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ।+
2 ਸਾਰੇ ਇਜ਼ਰਾਈਲੀ ਮੂਸਾ ਅਤੇ ਹਾਰੂਨ ਦੇ ਖ਼ਿਲਾਫ਼ ਬੁੜਬੁੜਾਉਣ ਲੱਗੇ+ ਅਤੇ ਸਾਰੀ ਮੰਡਲੀ ਉਨ੍ਹਾਂ ਦੇ ਖ਼ਿਲਾਫ਼ ਕਹਿਣ ਲੱਗੀ: “ਚੰਗਾ ਹੁੰਦਾ ਜੇ ਅਸੀਂ ਮਿਸਰ ਵਿਚ ਹੀ ਮਰ ਜਾਂਦੇ ਜਾਂ ਫਿਰ ਇਸ ਉਜਾੜ ਵਿਚ ਮਰ ਜਾਂਦੇ!