ਗਿਣਤੀ 16:38 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 38 ਜਿਹੜੇ ਆਦਮੀ ਪਾਪ ਕਰਨ ਕਰਕੇ ਆਪਣੀ ਜਾਨ ਤੋਂ ਹੱਥ ਧੋ ਬੈਠੇ, ਉਨ੍ਹਾਂ ਦੇ ਕੜਛਿਆਂ ਦੇ ਪਤਲੇ ਪੱਤਰੇ ਬਣਾ ਕੇ ਵੇਦੀ+ ਨੂੰ ਮੜ੍ਹਿਆ ਜਾਵੇ ਕਿਉਂਕਿ ਉਹ ਇਹ ਕੜਛੇ ਯਹੋਵਾਹ ਸਾਮ੍ਹਣੇ ਲਿਆਏ ਸਨ ਜਿਸ ਕਰਕੇ ਇਹ ਪਵਿੱਤਰ ਹਨ। ਇਹ ਇਜ਼ਰਾਈਲੀਆਂ ਲਈ ਇਕ ਨਿਸ਼ਾਨੀ ਹੋਵੇਗੀ।”+
38 ਜਿਹੜੇ ਆਦਮੀ ਪਾਪ ਕਰਨ ਕਰਕੇ ਆਪਣੀ ਜਾਨ ਤੋਂ ਹੱਥ ਧੋ ਬੈਠੇ, ਉਨ੍ਹਾਂ ਦੇ ਕੜਛਿਆਂ ਦੇ ਪਤਲੇ ਪੱਤਰੇ ਬਣਾ ਕੇ ਵੇਦੀ+ ਨੂੰ ਮੜ੍ਹਿਆ ਜਾਵੇ ਕਿਉਂਕਿ ਉਹ ਇਹ ਕੜਛੇ ਯਹੋਵਾਹ ਸਾਮ੍ਹਣੇ ਲਿਆਏ ਸਨ ਜਿਸ ਕਰਕੇ ਇਹ ਪਵਿੱਤਰ ਹਨ। ਇਹ ਇਜ਼ਰਾਈਲੀਆਂ ਲਈ ਇਕ ਨਿਸ਼ਾਨੀ ਹੋਵੇਗੀ।”+