ਗਿਣਤੀ 16:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਫਿਰ ਉਸ ਨੇ ਕੋਰਹ ਤੇ ਉਸ ਦੇ ਸਾਥੀਆਂ ਨੂੰ ਕਿਹਾ: “ਸਵੇਰੇ ਯਹੋਵਾਹ ਜ਼ਾਹਰ ਕਰ ਦੇਵੇਗਾ ਕਿ ਕੌਣ ਉਸ ਦਾ ਆਪਣਾ ਹੈ+ ਅਤੇ ਕੌਣ ਪਵਿੱਤਰ ਹੈ ਅਤੇ ਕੌਣ ਉਸ ਦੇ ਨੇੜੇ ਜਾ ਸਕਦਾ ਹੈ।+ ਜਿਸ ਨੂੰ ਵੀ ਉਹ ਚੁਣੇਗਾ,+ ਉਹੀ ਉਸ ਦੇ ਨੇੜੇ ਜਾਵੇਗਾ। ਗਿਣਤੀ 17:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਹਾਰੂਨ ਦੀ ਲਾਠੀ+ ਵਾਪਸ ਗਵਾਹੀ ਦੇ ਸੰਦੂਕ ਦੇ ਸਾਮ੍ਹਣੇ ਰੱਖ ਦੇ। ਇਹ ਲਾਠੀ ਬਗਾਵਤ ਕਰਨ ਵਾਲਿਆਂ+ ਲਈ ਚੇਤਾਵਨੀ ਹੋਵੇਗੀ+ ਤਾਂਕਿ ਮੇਰੇ ਖ਼ਿਲਾਫ਼ ਉਨ੍ਹਾਂ ਦੀ ਬੁੜ-ਬੁੜ ਬੰਦ ਹੋ ਜਾਵੇ ਤੇ ਉਹ ਆਪਣੀ ਜਾਨ ਤੋਂ ਹੱਥ ਨਾ ਧੋ ਬੈਠਣ।”
5 ਫਿਰ ਉਸ ਨੇ ਕੋਰਹ ਤੇ ਉਸ ਦੇ ਸਾਥੀਆਂ ਨੂੰ ਕਿਹਾ: “ਸਵੇਰੇ ਯਹੋਵਾਹ ਜ਼ਾਹਰ ਕਰ ਦੇਵੇਗਾ ਕਿ ਕੌਣ ਉਸ ਦਾ ਆਪਣਾ ਹੈ+ ਅਤੇ ਕੌਣ ਪਵਿੱਤਰ ਹੈ ਅਤੇ ਕੌਣ ਉਸ ਦੇ ਨੇੜੇ ਜਾ ਸਕਦਾ ਹੈ।+ ਜਿਸ ਨੂੰ ਵੀ ਉਹ ਚੁਣੇਗਾ,+ ਉਹੀ ਉਸ ਦੇ ਨੇੜੇ ਜਾਵੇਗਾ।
10 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਹਾਰੂਨ ਦੀ ਲਾਠੀ+ ਵਾਪਸ ਗਵਾਹੀ ਦੇ ਸੰਦੂਕ ਦੇ ਸਾਮ੍ਹਣੇ ਰੱਖ ਦੇ। ਇਹ ਲਾਠੀ ਬਗਾਵਤ ਕਰਨ ਵਾਲਿਆਂ+ ਲਈ ਚੇਤਾਵਨੀ ਹੋਵੇਗੀ+ ਤਾਂਕਿ ਮੇਰੇ ਖ਼ਿਲਾਫ਼ ਉਨ੍ਹਾਂ ਦੀ ਬੁੜ-ਬੁੜ ਬੰਦ ਹੋ ਜਾਵੇ ਤੇ ਉਹ ਆਪਣੀ ਜਾਨ ਤੋਂ ਹੱਥ ਨਾ ਧੋ ਬੈਠਣ।”