-
ਕੂਚ 25:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਉਹ ਮੇਰੇ ਲਈ ਪਵਿੱਤਰ ਸਥਾਨ ਬਣਾਉਣ ਅਤੇ ਮੈਂ ਉਨ੍ਹਾਂ ਵਿਚ ਵੱਸਾਂਗਾ।+
-
-
ਲੇਵੀਆਂ 21:10-12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 “‘ਜਿਸ ਪੁਜਾਰੀ ਨੂੰ ਆਪਣੇ ਭਰਾਵਾਂ ਵਿੱਚੋਂ ਮਹਾਂ ਪੁਜਾਰੀ ਨਿਯੁਕਤ ਕੀਤਾ ਗਿਆ ਹੈ* ਅਤੇ ਜਿਸ ਦੇ ਸਿਰ ਉੱਤੇ ਪਵਿੱਤਰ ਤੇਲ ਪਾਇਆ ਗਿਆ ਹੈ+ ਤਾਂਕਿ ਉਹ ਪਵਿੱਤਰ ਲਿਬਾਸ ਪਾਵੇ,+ ਉਸ ਦੇ ਵਾਲ਼ ਖਿਲਰੇ ਨਾ ਰਹਿਣ ਤੇ ਉਹ ਆਪਣੇ ਕੱਪੜੇ ਨਾ ਪਾੜੇ।+ 11 ਉਹ ਕਿਸੇ ਮਰੇ ਇਨਸਾਨ ਦੀ ਲਾਸ਼ ਕੋਲ ਨਾ ਜਾਵੇ;+ ਇੱਥੋਂ ਤਕ ਕਿ ਉਹ ਆਪਣੀ ਮਾਂ ਜਾਂ ਪਿਉ ਦੀ ਮੌਤ ʼਤੇ ਵੀ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ। 12 ਉਹ ਪਵਿੱਤਰ ਸਥਾਨ ਤੋਂ ਬਾਹਰ ਨਾ ਜਾਵੇ ਅਤੇ ਨਾ ਹੀ ਉਹ ਆਪਣੇ ਪਰਮੇਸ਼ੁਰ ਦੇ ਪਵਿੱਤਰ ਸਥਾਨ ਨੂੰ ਅਸ਼ੁੱਧ ਕਰੇ+ ਕਿਉਂਕਿ ਪਰਮੇਸ਼ੁਰ ਦਾ ਪਵਿੱਤਰ ਤੇਲ ਉਸ ਉੱਤੇ ਪਾਇਆ ਗਿਆ ਹੈ ਜੋ ਸਮਰਪਣ ਦੀ ਨਿਸ਼ਾਨੀ ਹੈ।+ ਮੈਂ ਯਹੋਵਾਹ ਹਾਂ।
-