ਲੇਵੀਆਂ 16:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਯਹੋਵਾਹ ਨੇ ਮੂਸਾ ਨੂੰ ਕਿਹਾ: “ਆਪਣੇ ਭਰਾ ਹਾਰੂਨ ਨੂੰ ਕਹਿ ਕਿ ਉਹ ਪਵਿੱਤਰ ਸਥਾਨ ਵਿਚ ਪਰਦੇ ਦੇ ਓਹਲੇ+ ਪਏ ਇਕਰਾਰ ਦੇ ਸੰਦੂਕ ਦੇ ਢੱਕਣ ਸਾਮ੍ਹਣੇ ਆਪਣੀ ਮਰਜ਼ੀ ਨਾਲ ਨਹੀਂ ਆ ਸਕਦਾ+ ਤਾਂਕਿ ਉਸ ਨੂੰ ਮੌਤ ਦੀ ਸਜ਼ਾ ਨਾ ਮਿਲੇ+ ਕਿਉਂਕਿ ਮੈਂ ਢੱਕਣ ਉੱਤੇ ਬੱਦਲ ਵਿਚ ਪ੍ਰਗਟ ਹੋਵਾਂਗਾ।+ ਲੇਵੀਆਂ 16:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 “ਫਿਰ ਉਹ ਯਹੋਵਾਹ ਸਾਮ੍ਹਣੇ ਰੱਖੀ ਵੇਦੀ+ ਤੋਂ ਆਪਣੇ ਕੜਛੇ+ ਵਿਚ ਬਲ਼ਦੇ ਕੋਲੇ ਪਾਵੇ ਅਤੇ ਦੋ ਮੁੱਠੀਆਂ ਪੀਸਿਆ ਹੋਇਆ ਖ਼ੁਸ਼ਬੂਦਾਰ ਧੂਪ+ ਲਵੇ ਅਤੇ ਇਹ ਸਾਰੀਆਂ ਚੀਜ਼ਾਂ ਪਰਦੇ ਦੇ ਪਿੱਛੇ ਲਿਆਵੇ।+ ਇਬਰਾਨੀਆਂ 9:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਤੰਬੂ ਦੇ ਦੂਸਰੇ ਪਰਦੇ+ ਦੇ ਪਿਛਲੇ ਪਾਸੇ ਵਾਲੇ ਹਿੱਸੇ ਨੂੰ ਅੱਤ ਪਵਿੱਤਰ ਕਮਰਾ ਕਿਹਾ ਜਾਂਦਾ ਸੀ।+ ਇਬਰਾਨੀਆਂ 9:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪਰ ਦੂਸਰੇ ਹਿੱਸੇ ਵਿਚ ਸਿਰਫ਼ ਮਹਾਂ ਪੁਜਾਰੀ ਸਾਲ ਵਿਚ ਇਕ ਵਾਰ ਜਾਂਦਾ ਹੁੰਦਾ ਸੀ+ ਅਤੇ ਉਸ ਨੂੰ ਖ਼ੂਨ ਲੈ ਕੇ ਅੰਦਰ ਜਾਣਾ ਪੈਂਦਾ ਸੀ।+ ਉਹ ਆਪਣੇ ਪਾਪਾਂ ਲਈ+ ਅਤੇ ਲੋਕਾਂ ਦੇ ਅਣਜਾਣੇ ਵਿਚ ਕੀਤੇ ਪਾਪਾਂ ਲਈ ਇਹ ਖ਼ੂਨ ਚੜ੍ਹਾਉਂਦਾ ਹੁੰਦਾ ਸੀ।+
2 ਯਹੋਵਾਹ ਨੇ ਮੂਸਾ ਨੂੰ ਕਿਹਾ: “ਆਪਣੇ ਭਰਾ ਹਾਰੂਨ ਨੂੰ ਕਹਿ ਕਿ ਉਹ ਪਵਿੱਤਰ ਸਥਾਨ ਵਿਚ ਪਰਦੇ ਦੇ ਓਹਲੇ+ ਪਏ ਇਕਰਾਰ ਦੇ ਸੰਦੂਕ ਦੇ ਢੱਕਣ ਸਾਮ੍ਹਣੇ ਆਪਣੀ ਮਰਜ਼ੀ ਨਾਲ ਨਹੀਂ ਆ ਸਕਦਾ+ ਤਾਂਕਿ ਉਸ ਨੂੰ ਮੌਤ ਦੀ ਸਜ਼ਾ ਨਾ ਮਿਲੇ+ ਕਿਉਂਕਿ ਮੈਂ ਢੱਕਣ ਉੱਤੇ ਬੱਦਲ ਵਿਚ ਪ੍ਰਗਟ ਹੋਵਾਂਗਾ।+
12 “ਫਿਰ ਉਹ ਯਹੋਵਾਹ ਸਾਮ੍ਹਣੇ ਰੱਖੀ ਵੇਦੀ+ ਤੋਂ ਆਪਣੇ ਕੜਛੇ+ ਵਿਚ ਬਲ਼ਦੇ ਕੋਲੇ ਪਾਵੇ ਅਤੇ ਦੋ ਮੁੱਠੀਆਂ ਪੀਸਿਆ ਹੋਇਆ ਖ਼ੁਸ਼ਬੂਦਾਰ ਧੂਪ+ ਲਵੇ ਅਤੇ ਇਹ ਸਾਰੀਆਂ ਚੀਜ਼ਾਂ ਪਰਦੇ ਦੇ ਪਿੱਛੇ ਲਿਆਵੇ।+
7 ਪਰ ਦੂਸਰੇ ਹਿੱਸੇ ਵਿਚ ਸਿਰਫ਼ ਮਹਾਂ ਪੁਜਾਰੀ ਸਾਲ ਵਿਚ ਇਕ ਵਾਰ ਜਾਂਦਾ ਹੁੰਦਾ ਸੀ+ ਅਤੇ ਉਸ ਨੂੰ ਖ਼ੂਨ ਲੈ ਕੇ ਅੰਦਰ ਜਾਣਾ ਪੈਂਦਾ ਸੀ।+ ਉਹ ਆਪਣੇ ਪਾਪਾਂ ਲਈ+ ਅਤੇ ਲੋਕਾਂ ਦੇ ਅਣਜਾਣੇ ਵਿਚ ਕੀਤੇ ਪਾਪਾਂ ਲਈ ਇਹ ਖ਼ੂਨ ਚੜ੍ਹਾਉਂਦਾ ਹੁੰਦਾ ਸੀ।+