-
ਯਹੋਸ਼ੁਆ 12:4-6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਨਾਲੇ ਬਾਸ਼ਾਨ ਦੇ ਰਾਜੇ ਓਗ ਦਾ ਇਲਾਕਾ+ ਜੋ ਬਚੇ ਹੋਏ ਰਫ਼ਾਈਮੀਆਂ ਵਿੱਚੋਂ ਸੀ+ ਅਤੇ ਅਸ਼ਤਾਰਾਥ ਤੇ ਅਦਰਈ ਵਿਚ ਰਹਿੰਦਾ ਸੀ। 5 ਉਹ ਹਰਮੋਨ ਪਹਾੜ ʼਤੇ, ਸਲਕਾਹ ਵਿਚ ਅਤੇ ਸਾਰੇ ਬਾਸ਼ਾਨ+ ਵਿਚ ਗਸ਼ੂਰੀਆਂ ਅਤੇ ਮਾਕਾਥੀਆਂ+ ਦੀ ਸਰਹੱਦ ਤਕ ਅਤੇ ਅੱਧੇ ਗਿਲਆਦ ਤਕ ਰਾਜ ਕਰਦਾ ਸੀ ਜੋ ਹਸ਼ਬੋਨ ਦੇ ਰਾਜੇ ਸੀਹੋਨ+ ਦੇ ਇਲਾਕੇ ਦੀ ਸਰਹੱਦ ਸੀ।
6 ਯਹੋਵਾਹ ਦੇ ਸੇਵਕ ਮੂਸਾ ਅਤੇ ਇਜ਼ਰਾਈਲੀਆਂ ਨੇ ਉਨ੍ਹਾਂ ਨੂੰ ਹਰਾ ਦਿੱਤਾ ਸੀ+ ਜਿਸ ਤੋਂ ਬਾਅਦ ਯਹੋਵਾਹ ਦੇ ਸੇਵਕ ਮੂਸਾ ਨੇ ਉਨ੍ਹਾਂ ਦਾ ਦੇਸ਼ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਦੇ ਦਿੱਤਾ ਸੀ।+
-