-
ਗਿਣਤੀ 22:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਪਰ ਪਰਮੇਸ਼ੁਰ ਨੇ ਬਿਲਾਮ ਨੂੰ ਕਿਹਾ: “ਤੂੰ ਉਨ੍ਹਾਂ ਆਦਮੀਆਂ ਨਾਲ ਹਰਗਿਜ਼ ਨਾ ਜਾਈਂ ਤੇ ਨਾ ਹੀ ਉਨ੍ਹਾਂ ਲੋਕਾਂ ਨੂੰ ਸਰਾਪ ਦੇਈਂ ਕਿਉਂਕਿ ਮੈਂ ਉਨ੍ਹਾਂ ਲੋਕਾਂ ਨੂੰ ਬਰਕਤ ਦਿੱਤੀ ਹੈ।”+
-
-
2 ਪਤਰਸ 2:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਇਨ੍ਹਾਂ ਨੇ ਗੁਮਰਾਹ ਹੋ ਕੇ ਸਿੱਧੇ ਰਾਹ ਉੱਤੇ ਚੱਲਣਾ ਛੱਡ ਦਿੱਤਾ ਹੈ। ਇਹ ਬਿਓਰ ਦੇ ਪੁੱਤਰ ਬਿਲਾਮ+ ਦੇ ਰਾਹ ਉੱਤੇ ਚੱਲ ਰਹੇ ਹਨ ਜਿਸ ਨੂੰ ਗ਼ਲਤ ਕੰਮ ਦੀ ਕਮਾਈ ਪਿਆਰੀ ਸੀ।+ 16 ਪਰ ਉਸ ਨੂੰ ਸਹੀ ਗੱਲ* ਦੇ ਖ਼ਿਲਾਫ਼ ਜਾਣ ਕਰਕੇ ਤਾੜਿਆ ਗਿਆ ਸੀ।+ ਉਸ ਦੀ ਬੇਜ਼ਬਾਨ ਗਧੀ ਨੇ ਇਨਸਾਨ ਦੀ ਆਵਾਜ਼ ਵਿਚ ਬੋਲ ਕੇ ਉਸ ਨੂੰ ਪਾਗਲਪੁਣੇ ਵਾਲੇ ਕੰਮ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ।+
-