ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 10:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਸ਼ੇਮ ਦੇ ਪੁੱਤਰ ਸਨ ਏਲਾਮ,+ ਅੱਸ਼ੂਰ,+ ਅਰਪਕਸ਼ਦ,+ ਲੂਦ ਅਤੇ ਅਰਾਮ।+

  • ਗਿਣਤੀ 22:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਉਸ ਨੇ ਬਿਓਰ ਦੇ ਪੁੱਤਰ ਬਿਲਾਮ ਨੂੰ ਸੰਦੇਸ਼ ਦੇਣ ਲਈ ਬੰਦੇ ਘੱਲੇ। ਬਿਲਾਮ ਆਪਣੇ ਦੇਸ਼ ਵਿਚ ਪਥੋਰ ਵਿਚ ਰਹਿੰਦਾ ਸੀ+ ਜੋ ਦਰਿਆ* ਦੇ ਕੰਢੇ ਸੀ। ਉਸ ਨੇ ਬਿਲਾਮ ਨੂੰ ਇਹ ਸੰਦੇਸ਼ ਘੱਲਿਆ: “ਦੇਖ! ਮਿਸਰ ਤੋਂ ਇਕ ਕੌਮ ਆਈ ਹੈ ਜਿਸ ਨੇ ਧਰਤੀ* ਨੂੰ ਢਕ ਲਿਆ ਹੈ+ ਅਤੇ ਮੇਰੇ ਇਲਾਕੇ ਦੇ ਨੇੜੇ ਡੇਰਾ ਲਾ ਲਿਆ ਹੈ।

  • ਬਿਵਸਥਾ ਸਾਰ 23:3, 4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 “ਕੋਈ ਵੀ ਅੰਮੋਨੀ ਜਾਂ ਮੋਆਬੀ ਯਹੋਵਾਹ ਦੀ ਮੰਡਲੀ ਵਿਚ ਨਹੀਂ ਆ ਸਕਦਾ।+ ਦਸਵੀਂ ਪੀੜ੍ਹੀ ਤਕ ਉਨ੍ਹਾਂ ਦੀ ਕੋਈ ਵੀ ਔਲਾਦ ਕਦੇ ਯਹੋਵਾਹ ਦੀ ਮੰਡਲੀ ਵਿਚ ਨਹੀਂ ਆ ਸਕਦੀ 4 ਕਿਉਂਕਿ ਜਦੋਂ ਤੁਸੀਂ ਮਿਸਰ ਵਿੱਚੋਂ ਨਿਕਲ ਕੇ ਆ ਰਹੇ ਸੀ, ਤਾਂ ਉਨ੍ਹਾਂ ਨੇ ਤੁਹਾਨੂੰ ਰੋਟੀ-ਪਾਣੀ ਨਹੀਂ ਦਿੱਤਾ,+ ਸਗੋਂ ਉਨ੍ਹਾਂ ਨੇ ਮੈਸੋਪੋਟਾਮੀਆ ਦੇ ਪਥੋਰ ਤੋਂ ਬਿਓਰ ਦੇ ਪੁੱਤਰ ਬਿਲਾਮ ਨੂੰ ਤੁਹਾਨੂੰ ਸਰਾਪ ਦੇਣ ਲਈ ਸੱਦਿਆ ਸੀ ਅਤੇ ਉਸ ਨੂੰ ਇਸ ਕੰਮ ਲਈ ਪੈਸਾ ਦਿੱਤਾ ਸੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ