-
ਬਿਵਸਥਾ ਸਾਰ 4:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 “ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਕਿ ਯਹੋਵਾਹ ਨੇ ਪਿਓਰ ਦੇ ਬਆਲ ਦੇ ਮਾਮਲੇ ਵਿਚ ਕੀ ਕੀਤਾ ਸੀ। ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਵਿੱਚੋਂ ਹਰ ਉਸ ਆਦਮੀ ਦਾ ਨਾਸ਼ ਕਰ ਦਿੱਤਾ ਸੀ ਜੋ ਬਆਲ ਦੇ ਪਿੱਛੇ-ਪਿੱਛੇ ਚੱਲਿਆ ਸੀ।+
-
-
ਯਹੋਸ਼ੁਆ 22:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਕੀ ਪਿਓਰ ਵਿਚ ਕੀਤਾ ਪਾਪ ਸਾਡੇ ਲਈ ਕਾਫ਼ੀ ਨਹੀਂ ਸੀ? ਅਸੀਂ ਅੱਜ ਤਕ ਆਪਣੇ ਆਪ ਨੂੰ ਇਸ ਪਾਪ ਤੋਂ ਸ਼ੁੱਧ ਨਹੀਂ ਕਰ ਪਾਏ, ਚਾਹੇ ਕਿ ਯਹੋਵਾਹ ਦੀ ਮੰਡਲੀ ʼਤੇ ਮਹਾਂਮਾਰੀ ਆ ਪਈ ਸੀ।+
-
-
ਹੋਸ਼ੇਆ 9:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 “ਮੇਰੇ ਲਈ ਇਜ਼ਰਾਈਲ ਇਵੇਂ ਸੀ ਜਿਵੇਂ ਉਜਾੜ ਵਿਚ ਅੰਗੂਰ।+
ਮੇਰੇ ਲਈ ਤੁਹਾਡੇ ਪਿਉ-ਦਾਦੇ ਇਵੇਂ ਸਨ ਜਿਵੇਂ ਅੰਜੀਰ ਦੇ ਦਰਖ਼ਤ ʼਤੇ ਲੱਗਾ ਪਹਿਲਾ ਫਲ।
-