ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 25:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਫਿਰ ਮੂਸਾ ਨੇ ਇਜ਼ਰਾਈਲੀਆਂ ਦੇ ਨਿਆਂਕਾਰਾਂ ਨੂੰ ਕਿਹਾ:+ “ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਆਦਮੀਆਂ ਨੂੰ ਮਾਰ ਸੁੱਟੇ ਜਿਨ੍ਹਾਂ ਨੇ ਪਿਓਰ ਦੇ ਬਆਲ ਦੀ ਭਗਤੀ ਕੀਤੀ ਸੀ।”*+

  • ਗਿਣਤੀ 25:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਇਸ ਕਹਿਰ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ 24,000 ਸੀ।+

  • ਜ਼ਬੂਰ 106:28
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 28 ਫਿਰ ਉਨ੍ਹਾਂ ਨੇ ਪਿਓਰ ਦੇ ਬਆਲ ਦੀ ਭਗਤੀ ਕੀਤੀ*+

      ਅਤੇ ਉਨ੍ਹਾਂ ਨੇ ਮੁਰਦਿਆਂ ਨੂੰ ਚੜ੍ਹਾਈਆਂ ਬਲ਼ੀਆਂ ਖਾਧੀਆਂ।*

  • ਹੋਸ਼ੇਆ 9:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 “ਮੇਰੇ ਲਈ ਇਜ਼ਰਾਈਲ ਇਵੇਂ ਸੀ ਜਿਵੇਂ ਉਜਾੜ ਵਿਚ ਅੰਗੂਰ।+

      ਮੇਰੇ ਲਈ ਤੁਹਾਡੇ ਪਿਉ-ਦਾਦੇ ਇਵੇਂ ਸਨ ਜਿਵੇਂ ਅੰਜੀਰ ਦੇ ਦਰਖ਼ਤ ʼਤੇ ਲੱਗਾ ਪਹਿਲਾ ਫਲ।

      ਪਰ ਉਹ ਪਿਓਰ ਦੇ ਬਆਲ ਕੋਲ ਚਲੇ ਗਏ;+

      ਉਨ੍ਹਾਂ ਨੇ ਆਪਣਾ ਆਪ ਸ਼ਰਮਨਾਕ ਚੀਜ਼* ਨੂੰ ਸਮਰਪਿਤ ਕਰ ਦਿੱਤਾ+

      ਅਤੇ ਉਹ ਉਸ ਘਿਣਾਉਣੀ ਚੀਜ਼ ਵਰਗੇ ਬਣ ਗਏ ਜਿਸ ਨੂੰ ਉਹ ਪਿਆਰ ਕਰਦੇ ਸਨ।

  • 1 ਕੁਰਿੰਥੀਆਂ 10:7, 8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਨਾ ਹੀ ਮੂਰਤੀ-ਪੂਜਾ ਕਰੀਏ, ਜਿਵੇਂ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਕੀਤੀ ਸੀ। ਉਨ੍ਹਾਂ ਬਾਰੇ ਲਿਖਿਆ ਹੈ: “ਲੋਕਾਂ ਨੇ ਬੈਠ ਕੇ ਖਾਧਾ-ਪੀਤਾ ਅਤੇ ਫਿਰ ਉੱਠ ਕੇ ਮੌਜ-ਮਸਤੀ ਕਰਨ ਲੱਗੇ।”+ 8 ਨਾ ਹੀ ਅਸੀਂ ਹਰਾਮਕਾਰੀ* ਕਰੀਏ, ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਹਰਾਮਕਾਰੀ* ਕੀਤੀ ਸੀ ਜਿਸ ਕਰਕੇ ਇਕ ਦਿਨ ਵਿਚ 23,000 ਲੋਕ ਮਾਰੇ ਗਏ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ