ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਇਤਿਹਾਸ 6:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਅਲਆਜ਼ਾਰ ਤੋਂ ਫ਼ੀਨਹਾਸ ਪੈਦਾ ਹੋਇਆ;+ ਫ਼ੀਨਹਾਸ ਤੋਂ ਅਬੀਸ਼ੂਆ ਪੈਦਾ ਹੋਇਆ।

  • ਅਜ਼ਰਾ 7:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਇਨ੍ਹਾਂ ਗੱਲਾਂ ਤੋਂ ਬਾਅਦ, ਫਾਰਸ ਦੇ ਰਾਜਾ ਅਰਤਹਸ਼ਸਤਾ+ ਦੇ ਰਾਜ ਦੌਰਾਨ ਅਜ਼ਰਾ*+ ਵਾਪਸ ਆਇਆ। ਉਹ ਸਰਾਯਾਹ+ ਦਾ ਪੁੱਤਰ ਸੀ, ਸਰਾਯਾਹ ਅਜ਼ਰਯਾਹ ਦਾ, ਅਜ਼ਰਯਾਹ ਹਿਲਕੀਯਾਹ ਦਾ,+

  • ਅਜ਼ਰਾ 7:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਬੁੱਕੀ ਅਬੀਸ਼ੂਆ ਦਾ, ਅਬੀਸ਼ੂਆ ਫ਼ੀਨਹਾਸ+ ਦਾ, ਫ਼ੀਨਹਾਸ ਅਲਆਜ਼ਾਰ+ ਦਾ ਅਤੇ ਅਲਆਜ਼ਾਰ ਮੁੱਖ ਪੁਜਾਰੀ ਹਾਰੂਨ+ ਦਾ ਪੁੱਤਰ ਸੀ।

  • ਅਜ਼ਰਾ 8:1, 2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਰਾਜਾ ਅਰਤਹਸ਼ਸਤਾ ਦੇ ਰਾਜ ਦੌਰਾਨ ਜਿਹੜੇ ਲੋਕ ਮੇਰੇ ਨਾਲ ਬਾਬਲ ਵਿੱਚੋਂ ਗਏ ਸਨ ਉਨ੍ਹਾਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ ਅਤੇ ਉਨ੍ਹਾਂ ਦੀ ਵੰਸ਼ਾਵਲੀ ਇਹ ਹੈ:+ 2 ਫ਼ੀਨਹਾਸ ਦੇ ਪੁੱਤਰਾਂ+ ਵਿੱਚੋਂ ਗੇਰਸ਼ੋਮ; ਈਥਾਮਾਰ+ ਦੇ ਪੁੱਤਰਾਂ ਵਿੱਚੋਂ ਦਾਨੀਏਲ; ਦਾਊਦ ਦੇ ਪੁੱਤਰਾਂ ਵਿੱਚੋਂ ਹਟੂਸ਼;

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ