ਕੂਚ 6:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਕੋਰਹ ਦੇ ਪੁੱਤਰ ਸਨ: ਅਸੀਰ, ਅਲਕਾਨਾਹ ਅਤੇ ਅਬੀਆਸਾਫ਼।+ ਇਹ ਕੋਰਹ ਦੇ ਪਰਿਵਾਰ ਸਨ।+ ਗਿਣਤੀ 26:58 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 58 ਇਹ ਲੇਵੀਆਂ ਦੇ ਪਰਿਵਾਰ ਸਨ: ਲਿਬਨੀਆਂ ਦਾ ਪਰਿਵਾਰ,+ ਹਬਰੋਨੀਆਂ ਦਾ ਪਰਿਵਾਰ,+ ਮਹਲੀਆਂ ਦਾ ਪਰਿਵਾਰ,+ ਮੂਸ਼ੀਆਂ ਦਾ ਪਰਿਵਾਰ,+ ਕੋਰਹੀਆਂ ਦਾ ਪਰਿਵਾਰ।+ ਕਹਾਥ ਤੋਂ ਅਮਰਾਮ ਪੈਦਾ ਹੋਇਆ।+ ਜ਼ਬੂਰ 42:ਸਿਰਲੇਖ ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਨਿਰਦੇਸ਼ਕ ਲਈ ਹਿਦਾਇਤ। ਕੋਰਹ+ ਦੇ ਪੁੱਤਰਾਂ ਦਾ ਮਸਕੀਲ।*
58 ਇਹ ਲੇਵੀਆਂ ਦੇ ਪਰਿਵਾਰ ਸਨ: ਲਿਬਨੀਆਂ ਦਾ ਪਰਿਵਾਰ,+ ਹਬਰੋਨੀਆਂ ਦਾ ਪਰਿਵਾਰ,+ ਮਹਲੀਆਂ ਦਾ ਪਰਿਵਾਰ,+ ਮੂਸ਼ੀਆਂ ਦਾ ਪਰਿਵਾਰ,+ ਕੋਰਹੀਆਂ ਦਾ ਪਰਿਵਾਰ।+ ਕਹਾਥ ਤੋਂ ਅਮਰਾਮ ਪੈਦਾ ਹੋਇਆ।+