ਗਿਣਤੀ 32:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਇਸ ਲਈ ਇਜ਼ਰਾਈਲ ਉੱਤੇ ਯਹੋਵਾਹ ਦਾ ਗੁੱਸਾ ਭੜਕਿਆ। ਉਸ ਨੇ ਉਨ੍ਹਾਂ ਨੂੰ 40 ਸਾਲ ਉਜਾੜ ਵਿਚ ਭਟਕਣ ਦਿੱਤਾ+ ਜਦ ਤਕ ਉਹ ਸਾਰੀ ਪੀੜ੍ਹੀ ਖ਼ਤਮ ਨਹੀਂ ਹੋ ਗਈ ਜਿਸ ਨੇ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਕੰਮ ਕੀਤਾ ਸੀ।+ ਗਿਣਤੀ 33:38 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 38 ਯਹੋਵਾਹ ਦੇ ਹੁਕਮ ਤੇ ਪੁਜਾਰੀ ਹਾਰੂਨ ਹੋਰ ਨਾਂ ਦੇ ਪਹਾੜ ਉੱਤੇ ਗਿਆ ਅਤੇ ਉੱਥੇ ਪੰਜਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਉਸ ਦੀ ਮੌਤ ਹੋ ਗਈ। ਇਜ਼ਰਾਈਲੀਆਂ ਦੇ ਮਿਸਰ ਵਿੱਚੋਂ ਨਿਕਲਣ ਤੋਂ ਬਾਅਦ 40ਵੇਂ ਸਾਲ ਦੇ ਪੰਜਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਉਸ ਦੀ ਮੌਤ ਹੋਈ ਸੀ।+
13 ਇਸ ਲਈ ਇਜ਼ਰਾਈਲ ਉੱਤੇ ਯਹੋਵਾਹ ਦਾ ਗੁੱਸਾ ਭੜਕਿਆ। ਉਸ ਨੇ ਉਨ੍ਹਾਂ ਨੂੰ 40 ਸਾਲ ਉਜਾੜ ਵਿਚ ਭਟਕਣ ਦਿੱਤਾ+ ਜਦ ਤਕ ਉਹ ਸਾਰੀ ਪੀੜ੍ਹੀ ਖ਼ਤਮ ਨਹੀਂ ਹੋ ਗਈ ਜਿਸ ਨੇ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਕੰਮ ਕੀਤਾ ਸੀ।+
38 ਯਹੋਵਾਹ ਦੇ ਹੁਕਮ ਤੇ ਪੁਜਾਰੀ ਹਾਰੂਨ ਹੋਰ ਨਾਂ ਦੇ ਪਹਾੜ ਉੱਤੇ ਗਿਆ ਅਤੇ ਉੱਥੇ ਪੰਜਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਉਸ ਦੀ ਮੌਤ ਹੋ ਗਈ। ਇਜ਼ਰਾਈਲੀਆਂ ਦੇ ਮਿਸਰ ਵਿੱਚੋਂ ਨਿਕਲਣ ਤੋਂ ਬਾਅਦ 40ਵੇਂ ਸਾਲ ਦੇ ਪੰਜਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਉਸ ਦੀ ਮੌਤ ਹੋਈ ਸੀ।+