-
ਕੂਚ 7:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਜਦੋਂ ਉਨ੍ਹਾਂ ਨੇ ਫ਼ਿਰਊਨ ਨਾਲ ਗੱਲ ਕੀਤੀ, ਤਾਂ ਮੂਸਾ 80 ਸਾਲ ਦਾ ਅਤੇ ਹਾਰੂਨ 83 ਸਾਲ ਦਾ ਸੀ।+
-
-
ਬਿਵਸਥਾ ਸਾਰ 34:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਮੂਸਾ ਦੀ ਮੌਤ 120 ਸਾਲ ਦੀ ਉਮਰ ਵਿਚ ਹੋਈ।+ ਉਸ ਵੇਲੇ ਨਾ ਤਾਂ ਉਸ ਦੀ ਨਜ਼ਰ ਕਮਜ਼ੋਰ ਹੋਈ ਸੀ ਅਤੇ ਨਾ ਹੀ ਉਸ ਦੀ ਤਾਕਤ ਘਟੀ ਸੀ।
-