ਬਿਵਸਥਾ ਸਾਰ 31:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਫਿਰ ਮੂਸਾ ਨੇ ਜਾ ਕੇ ਇਹ ਗੱਲਾਂ ਸਾਰੇ ਇਜ਼ਰਾਈਲੀਆਂ ਨੂੰ ਦੱਸੀਆਂ 2 ਅਤੇ ਉਨ੍ਹਾਂ ਨੂੰ ਕਿਹਾ: “ਮੈਂ ਹੁਣ 120 ਸਾਲਾਂ ਦਾ ਹੋ ਗਿਆ ਹਾਂ।+ ਹੁਣ ਤੋਂ ਮੈਂ ਤੁਹਾਡੀ ਅਗਵਾਈ ਨਹੀਂ ਕਰਾਂਗਾ* ਕਿਉਂਕਿ ਯਹੋਵਾਹ ਨੇ ਮੈਨੂੰ ਕਿਹਾ ਹੈ, ‘ਤੂੰ ਯਰਦਨ ਦਰਿਆ ਪਾਰ ਨਹੀਂ ਜਾਵੇਂਗਾ।’+ ਰਸੂਲਾਂ ਦੇ ਕੰਮ 7:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 “ਫਿਰ ਜਦੋਂ ਉਹ 40 ਸਾਲਾਂ ਦਾ ਹੋਇਆ, ਤਾਂ ਉਸ ਦੇ ਮਨ ਵਿਚ ਆਇਆ* ਕਿ ਉਹ ਜਾ ਕੇ ਆਪਣੇ ਇਜ਼ਰਾਈਲੀ ਭਰਾਵਾਂ ਦੀ ਹਾਲਤ ਦੇਖੇ।+ ਰਸੂਲਾਂ ਦੇ ਕੰਮ 7:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 “40 ਸਾਲਾਂ ਬਾਅਦ, ਸੀਨਈ ਪਹਾੜ ਦੇ ਲਾਗੇ ਉਜਾੜ ਵਿਚ ਇਕ ਬਲ਼ਦੀ ਕੰਡਿਆਲ਼ੀ ਝਾੜੀ ਦੀਆਂ ਲਪਟਾਂ ਵਿਚ ਇਕ ਦੂਤ ਉਸ ਸਾਮ੍ਹਣੇ ਪ੍ਰਗਟ ਹੋਇਆ।+ ਰਸੂਲਾਂ ਦੇ ਕੰਮ 7:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਉਹੀ ਮੂਸਾ ਮਿਸਰ ਵਿਚ ਤੇ ਲਾਲ ਸਮੁੰਦਰ ਵਿਚ+ ਚਮਤਕਾਰ ਕਰ ਕੇ ਅਤੇ ਨਿਸ਼ਾਨੀਆਂ ਦਿਖਾ ਕੇ+ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ।+ ਉਸ ਨੇ 40 ਸਾਲਾਂ ਦੌਰਾਨ ਉਜਾੜ ਵਿਚ ਵੀ ਚਮਤਕਾਰ ਕੀਤੇ ਅਤੇ ਨਿਸ਼ਾਨੀਆਂ ਦਿਖਾਈਆਂ।+
31 ਫਿਰ ਮੂਸਾ ਨੇ ਜਾ ਕੇ ਇਹ ਗੱਲਾਂ ਸਾਰੇ ਇਜ਼ਰਾਈਲੀਆਂ ਨੂੰ ਦੱਸੀਆਂ 2 ਅਤੇ ਉਨ੍ਹਾਂ ਨੂੰ ਕਿਹਾ: “ਮੈਂ ਹੁਣ 120 ਸਾਲਾਂ ਦਾ ਹੋ ਗਿਆ ਹਾਂ।+ ਹੁਣ ਤੋਂ ਮੈਂ ਤੁਹਾਡੀ ਅਗਵਾਈ ਨਹੀਂ ਕਰਾਂਗਾ* ਕਿਉਂਕਿ ਯਹੋਵਾਹ ਨੇ ਮੈਨੂੰ ਕਿਹਾ ਹੈ, ‘ਤੂੰ ਯਰਦਨ ਦਰਿਆ ਪਾਰ ਨਹੀਂ ਜਾਵੇਂਗਾ।’+
23 “ਫਿਰ ਜਦੋਂ ਉਹ 40 ਸਾਲਾਂ ਦਾ ਹੋਇਆ, ਤਾਂ ਉਸ ਦੇ ਮਨ ਵਿਚ ਆਇਆ* ਕਿ ਉਹ ਜਾ ਕੇ ਆਪਣੇ ਇਜ਼ਰਾਈਲੀ ਭਰਾਵਾਂ ਦੀ ਹਾਲਤ ਦੇਖੇ।+
30 “40 ਸਾਲਾਂ ਬਾਅਦ, ਸੀਨਈ ਪਹਾੜ ਦੇ ਲਾਗੇ ਉਜਾੜ ਵਿਚ ਇਕ ਬਲ਼ਦੀ ਕੰਡਿਆਲ਼ੀ ਝਾੜੀ ਦੀਆਂ ਲਪਟਾਂ ਵਿਚ ਇਕ ਦੂਤ ਉਸ ਸਾਮ੍ਹਣੇ ਪ੍ਰਗਟ ਹੋਇਆ।+
36 ਉਹੀ ਮੂਸਾ ਮਿਸਰ ਵਿਚ ਤੇ ਲਾਲ ਸਮੁੰਦਰ ਵਿਚ+ ਚਮਤਕਾਰ ਕਰ ਕੇ ਅਤੇ ਨਿਸ਼ਾਨੀਆਂ ਦਿਖਾ ਕੇ+ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ।+ ਉਸ ਨੇ 40 ਸਾਲਾਂ ਦੌਰਾਨ ਉਜਾੜ ਵਿਚ ਵੀ ਚਮਤਕਾਰ ਕੀਤੇ ਅਤੇ ਨਿਸ਼ਾਨੀਆਂ ਦਿਖਾਈਆਂ।+