ਗਿਣਤੀ 20:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਯਹੋਵਾਹ ਨੇ ਬਾਅਦ ਵਿਚ ਮੂਸਾ ਤੇ ਹਾਰੂਨ ਨੂੰ ਕਿਹਾ: “ਤੁਸੀਂ ਦੋਵਾਂ ਨੇ ਮੇਰੇ ʼਤੇ ਨਿਹਚਾ ਨਹੀਂ ਕੀਤੀ ਅਤੇ ਇਜ਼ਰਾਈਲ ਦੇ ਲੋਕਾਂ ਸਾਮ੍ਹਣੇ ਮੈਨੂੰ ਪਵਿੱਤਰ ਨਹੀਂ ਕੀਤਾ, ਇਸ ਲਈ ਤੁਸੀਂ ਇਸ ਮੰਡਲੀ ਨੂੰ ਉਸ ਦੇਸ਼ ਨਹੀਂ ਲੈ ਜਾਓਗੇ ਜੋ ਮੈਂ ਇਨ੍ਹਾਂ ਨੂੰ ਦਿਆਂਗਾ।”+ ਬਿਵਸਥਾ ਸਾਰ 3:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਤੂੰ ਪਿਸਗਾਹ ਦੀ ਚੋਟੀ ʼਤੇ ਜਾਹ+ ਅਤੇ ਉੱਤਰ, ਦੱਖਣ, ਪੂਰਬ ਤੇ ਪੱਛਮ ਚਾਰੇ ਪਾਸੇ ਆਪਣੀਆਂ ਅੱਖਾਂ ਨਾਲ ਇਹ ਦੇਸ਼ ਦੇਖ ਲੈ ਕਿਉਂਕਿ ਤੂੰ ਯਰਦਨ ਦਰਿਆ ਪਾਰ ਨਹੀਂ ਜਾਵੇਂਗਾ।+
12 ਯਹੋਵਾਹ ਨੇ ਬਾਅਦ ਵਿਚ ਮੂਸਾ ਤੇ ਹਾਰੂਨ ਨੂੰ ਕਿਹਾ: “ਤੁਸੀਂ ਦੋਵਾਂ ਨੇ ਮੇਰੇ ʼਤੇ ਨਿਹਚਾ ਨਹੀਂ ਕੀਤੀ ਅਤੇ ਇਜ਼ਰਾਈਲ ਦੇ ਲੋਕਾਂ ਸਾਮ੍ਹਣੇ ਮੈਨੂੰ ਪਵਿੱਤਰ ਨਹੀਂ ਕੀਤਾ, ਇਸ ਲਈ ਤੁਸੀਂ ਇਸ ਮੰਡਲੀ ਨੂੰ ਉਸ ਦੇਸ਼ ਨਹੀਂ ਲੈ ਜਾਓਗੇ ਜੋ ਮੈਂ ਇਨ੍ਹਾਂ ਨੂੰ ਦਿਆਂਗਾ।”+
27 ਤੂੰ ਪਿਸਗਾਹ ਦੀ ਚੋਟੀ ʼਤੇ ਜਾਹ+ ਅਤੇ ਉੱਤਰ, ਦੱਖਣ, ਪੂਰਬ ਤੇ ਪੱਛਮ ਚਾਰੇ ਪਾਸੇ ਆਪਣੀਆਂ ਅੱਖਾਂ ਨਾਲ ਇਹ ਦੇਸ਼ ਦੇਖ ਲੈ ਕਿਉਂਕਿ ਤੂੰ ਯਰਦਨ ਦਰਿਆ ਪਾਰ ਨਹੀਂ ਜਾਵੇਂਗਾ।+