ਬਿਵਸਥਾ ਸਾਰ 4:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਜਿਸ ਦਿਨ ਤੁਸੀਂ ਹੋਰੇਬ ਵਿਚ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਮ੍ਹਣੇ ਖੜ੍ਹੇ ਸੀ, ਉਦੋਂ ਯਹੋਵਾਹ ਨੇ ਮੈਨੂੰ ਕਿਹਾ, ‘ਸਾਰੇ ਲੋਕਾਂ ਨੂੰ ਮੇਰੇ ਸਾਮ੍ਹਣੇ ਇਕੱਠਾ ਕਰ ਤਾਂਕਿ ਉਹ ਮੇਰੀਆਂ ਗੱਲਾਂ ਸੁਣਨ+ ਅਤੇ ਸਾਰੀ ਜ਼ਿੰਦਗੀ ਮੇਰਾ ਡਰ ਮੰਨਣਾ ਸਿੱਖਣ+ ਅਤੇ ਆਪਣੇ ਪੁੱਤਰਾਂ ਨੂੰ ਵੀ ਇਹ ਗੱਲਾਂ ਸਿਖਾਉਣ।’+ ਇਬਰਾਨੀਆਂ 10:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਅਤੇ ਇਕ-ਦੂਜੇ ਨਾਲ ਇਕੱਠੇ ਹੋਣਾ* ਨਾ ਛੱਡੀਏ,+ ਜਿਵੇਂ ਕਈਆਂ ਦੀ ਆਦਤ ਹੈ, ਸਗੋਂ ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੀਏ।+ ਉਸ ਦਿਨ ਨੂੰ ਨੇੜੇ ਆਉਂਦਾ ਦੇਖ ਕੇ ਤੁਸੀਂ ਇਸ ਤਰ੍ਹਾਂ ਹੋਰ ਵੀ ਜ਼ਿਆਦਾ ਕਰੋ।+
10 ਜਿਸ ਦਿਨ ਤੁਸੀਂ ਹੋਰੇਬ ਵਿਚ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਮ੍ਹਣੇ ਖੜ੍ਹੇ ਸੀ, ਉਦੋਂ ਯਹੋਵਾਹ ਨੇ ਮੈਨੂੰ ਕਿਹਾ, ‘ਸਾਰੇ ਲੋਕਾਂ ਨੂੰ ਮੇਰੇ ਸਾਮ੍ਹਣੇ ਇਕੱਠਾ ਕਰ ਤਾਂਕਿ ਉਹ ਮੇਰੀਆਂ ਗੱਲਾਂ ਸੁਣਨ+ ਅਤੇ ਸਾਰੀ ਜ਼ਿੰਦਗੀ ਮੇਰਾ ਡਰ ਮੰਨਣਾ ਸਿੱਖਣ+ ਅਤੇ ਆਪਣੇ ਪੁੱਤਰਾਂ ਨੂੰ ਵੀ ਇਹ ਗੱਲਾਂ ਸਿਖਾਉਣ।’+
25 ਅਤੇ ਇਕ-ਦੂਜੇ ਨਾਲ ਇਕੱਠੇ ਹੋਣਾ* ਨਾ ਛੱਡੀਏ,+ ਜਿਵੇਂ ਕਈਆਂ ਦੀ ਆਦਤ ਹੈ, ਸਗੋਂ ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੀਏ।+ ਉਸ ਦਿਨ ਨੂੰ ਨੇੜੇ ਆਉਂਦਾ ਦੇਖ ਕੇ ਤੁਸੀਂ ਇਸ ਤਰ੍ਹਾਂ ਹੋਰ ਵੀ ਜ਼ਿਆਦਾ ਕਰੋ।+