ਬਿਵਸਥਾ ਸਾਰ 31:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਤੁਸੀਂ ਸਾਰੇ ਆਦਮੀਆਂ, ਤੀਵੀਆਂ, ਬੱਚਿਆਂ ਅਤੇ ਤੁਹਾਡੇ ਸ਼ਹਿਰਾਂ* ਵਿਚ ਰਹਿੰਦੇ ਪਰਦੇਸੀਆਂ ਨੂੰ ਇਕੱਠਾ ਕਰਿਓ+ ਤਾਂਕਿ ਉਹ ਸੁਣ ਕੇ ਆਪਣੇ ਪਰਮੇਸ਼ੁਰ ਯਹੋਵਾਹ ਬਾਰੇ ਸਿੱਖਣ ਅਤੇ ਉਸ ਦਾ ਡਰ ਮੰਨਣ ਅਤੇ ਇਸ ਕਾਨੂੰਨ ਦੀਆਂ ਸਾਰੀਆਂ ਗੱਲਾਂ ਦੀ ਧਿਆਨ ਨਾਲ ਪਾਲਣਾ ਕਰਨ। ਰਸੂਲਾਂ ਦੇ ਕੰਮ 2:42 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 42 ਉਹ ਰਸੂਲਾਂ ਤੋਂ ਸਿੱਖਿਆ ਲੈਣ ਵਿਚ, ਇਕ-ਦੂਜੇ ਨਾਲ ਇਕੱਠੇ ਹੋਣ,* ਰਲ਼ ਕੇ ਭੋਜਨ ਕਰਨ+ ਅਤੇ ਪ੍ਰਾਰਥਨਾ ਕਰਨ ਵਿਚ ਲੱਗੇ ਰਹੇ।+
12 ਤੁਸੀਂ ਸਾਰੇ ਆਦਮੀਆਂ, ਤੀਵੀਆਂ, ਬੱਚਿਆਂ ਅਤੇ ਤੁਹਾਡੇ ਸ਼ਹਿਰਾਂ* ਵਿਚ ਰਹਿੰਦੇ ਪਰਦੇਸੀਆਂ ਨੂੰ ਇਕੱਠਾ ਕਰਿਓ+ ਤਾਂਕਿ ਉਹ ਸੁਣ ਕੇ ਆਪਣੇ ਪਰਮੇਸ਼ੁਰ ਯਹੋਵਾਹ ਬਾਰੇ ਸਿੱਖਣ ਅਤੇ ਉਸ ਦਾ ਡਰ ਮੰਨਣ ਅਤੇ ਇਸ ਕਾਨੂੰਨ ਦੀਆਂ ਸਾਰੀਆਂ ਗੱਲਾਂ ਦੀ ਧਿਆਨ ਨਾਲ ਪਾਲਣਾ ਕਰਨ।
42 ਉਹ ਰਸੂਲਾਂ ਤੋਂ ਸਿੱਖਿਆ ਲੈਣ ਵਿਚ, ਇਕ-ਦੂਜੇ ਨਾਲ ਇਕੱਠੇ ਹੋਣ,* ਰਲ਼ ਕੇ ਭੋਜਨ ਕਰਨ+ ਅਤੇ ਪ੍ਰਾਰਥਨਾ ਕਰਨ ਵਿਚ ਲੱਗੇ ਰਹੇ।+