ਯਿਰਮਿਯਾਹ 2:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਉਨ੍ਹਾਂ ਨੇ ਇਹ ਨਹੀਂ ਕਿਹਾ, ‘ਆਓ ਆਪਾਂ ਯਹੋਵਾਹ ਦੀ ਭਾਲ ਕਰੀਏ*ਜਿਹੜਾ ਸਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ,+ਜਿਸ ਨੇ ਉਜਾੜ ਵਿਚ ਸਾਡੀ ਅਗਵਾਈ ਕੀਤੀ ਸੀਜਿੱਥੇ ਰੇਗਿਸਤਾਨ+ ਅਤੇ ਡੂੰਘੇ ਟੋਏ ਹਨਜਿੱਥੇ ਸੋਕਾ+ ਅਤੇ ਘੁੱਪ ਹਨੇਰਾ ਹੈਜਿੱਥੇ ਕੋਈ ਨਹੀਂ ਜਾਂਦਾ ਅਤੇ ਨਾ ਹੀ ਕੋਈ ਵੱਸਦਾ ਹੈ।’
6 ਉਨ੍ਹਾਂ ਨੇ ਇਹ ਨਹੀਂ ਕਿਹਾ, ‘ਆਓ ਆਪਾਂ ਯਹੋਵਾਹ ਦੀ ਭਾਲ ਕਰੀਏ*ਜਿਹੜਾ ਸਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ,+ਜਿਸ ਨੇ ਉਜਾੜ ਵਿਚ ਸਾਡੀ ਅਗਵਾਈ ਕੀਤੀ ਸੀਜਿੱਥੇ ਰੇਗਿਸਤਾਨ+ ਅਤੇ ਡੂੰਘੇ ਟੋਏ ਹਨਜਿੱਥੇ ਸੋਕਾ+ ਅਤੇ ਘੁੱਪ ਹਨੇਰਾ ਹੈਜਿੱਥੇ ਕੋਈ ਨਹੀਂ ਜਾਂਦਾ ਅਤੇ ਨਾ ਹੀ ਕੋਈ ਵੱਸਦਾ ਹੈ।’