-
ਬਿਵਸਥਾ ਸਾਰ 1:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
1 ਮੂਸਾ ਨੇ ਇਹ ਗੱਲਾਂ ਇਜ਼ਰਾਈਲ ਨੂੰ ਯਰਦਨ ਦੇ ਨੇੜੇ ਉਜਾੜ ਵਿਚ ਕਹੀਆਂ ਸਨ। ਇਹ ਉਜਾੜ ਸੂਫ ਦੇ ਸਾਮ੍ਹਣੇ ਅਤੇ ਪਾਰਾਨ, ਤੋਫਲ, ਲਾਬਾਨ, ਹਸੇਰੋਥ ਅਤੇ ਦੀਜ਼ਾਹਾਬ ਦੇ ਵਿਚਕਾਰ ਹੈ।
-