ਦਾਨੀਏਲ 7:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਉਸ ਦੇ ਸਾਮ੍ਹਣਿਓਂ ਅੱਗ ਦੀ ਇਕ ਨਦੀ ਵਹਿ ਰਹੀ ਸੀ।+ ਦਸ ਲੱਖ ਉਸ ਦੀ ਸੇਵਾ ਕਰ ਰਹੇ ਸਨ ਅਤੇ ਦਸ ਕਰੋੜ ਉਸ ਦੇ ਅੱਗੇ ਖੜ੍ਹੇ ਸਨ।+ ਫਿਰ ਅਦਾਲਤ+ ਦੀ ਕਾਰਵਾਈ ਸ਼ੁਰੂ ਹੋਈ ਅਤੇ ਕਿਤਾਬਾਂ ਖੋਲ੍ਹੀਆਂ ਗਈਆਂ। ਯਹੂਦਾਹ 14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਹਾਂ, ਹਨੋਕ+ ਨੇ ਵੀ, ਜਿਹੜਾ ਆਦਮ ਤੋਂ ਸੱਤਵੀਂ ਪੀੜ੍ਹੀ ਸੀ, ਇਨ੍ਹਾਂ ਬਾਰੇ ਭਵਿੱਖਬਾਣੀ ਕਰਦਿਆਂ ਕਿਹਾ ਸੀ: “ਦੇਖੋ! ਯਹੋਵਾਹ* ਆਪਣੇ ਲੱਖਾਂ ਪਵਿੱਤਰ ਦੂਤਾਂ ਨਾਲ ਆਇਆ+
10 ਉਸ ਦੇ ਸਾਮ੍ਹਣਿਓਂ ਅੱਗ ਦੀ ਇਕ ਨਦੀ ਵਹਿ ਰਹੀ ਸੀ।+ ਦਸ ਲੱਖ ਉਸ ਦੀ ਸੇਵਾ ਕਰ ਰਹੇ ਸਨ ਅਤੇ ਦਸ ਕਰੋੜ ਉਸ ਦੇ ਅੱਗੇ ਖੜ੍ਹੇ ਸਨ।+ ਫਿਰ ਅਦਾਲਤ+ ਦੀ ਕਾਰਵਾਈ ਸ਼ੁਰੂ ਹੋਈ ਅਤੇ ਕਿਤਾਬਾਂ ਖੋਲ੍ਹੀਆਂ ਗਈਆਂ।
14 ਹਾਂ, ਹਨੋਕ+ ਨੇ ਵੀ, ਜਿਹੜਾ ਆਦਮ ਤੋਂ ਸੱਤਵੀਂ ਪੀੜ੍ਹੀ ਸੀ, ਇਨ੍ਹਾਂ ਬਾਰੇ ਭਵਿੱਖਬਾਣੀ ਕਰਦਿਆਂ ਕਿਹਾ ਸੀ: “ਦੇਖੋ! ਯਹੋਵਾਹ* ਆਪਣੇ ਲੱਖਾਂ ਪਵਿੱਤਰ ਦੂਤਾਂ ਨਾਲ ਆਇਆ+