ਜ਼ਬੂਰ 50:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਸਾਡਾ ਪਰਮੇਸ਼ੁਰ ਆਵੇਗਾ ਅਤੇ ਉਹ ਖ਼ਾਮੋਸ਼ ਨਹੀਂ ਰਹੇਗਾ+ਕਿਉਂਕਿ ਉਸ ਦੇ ਅੱਗੇ ਭਸਮ ਕਰ ਦੇਣ ਵਾਲੀ ਅੱਗ ਹੈ+ਅਤੇ ਉਸ ਦੇ ਆਲੇ-ਦੁਆਲੇ ਤੇਜ਼ ਝੱਖੜ ਝੁੱਲ ਰਿਹਾ ਹੈ।+ ਜ਼ਬੂਰ 97:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਅੱਗ ਉਸ ਦੇ ਅੱਗੇ-ਅੱਗੇ ਜਾਂਦੀ ਹੈ+ਅਤੇ ਹਰ ਪਾਸੇ ਉਸ ਦੇ ਦੁਸ਼ਮਣਾਂ ਨੂੰ ਸਾੜ ਕੇ ਭਸਮ ਕਰ ਦਿੰਦੀ ਹੈ।+
3 ਸਾਡਾ ਪਰਮੇਸ਼ੁਰ ਆਵੇਗਾ ਅਤੇ ਉਹ ਖ਼ਾਮੋਸ਼ ਨਹੀਂ ਰਹੇਗਾ+ਕਿਉਂਕਿ ਉਸ ਦੇ ਅੱਗੇ ਭਸਮ ਕਰ ਦੇਣ ਵਾਲੀ ਅੱਗ ਹੈ+ਅਤੇ ਉਸ ਦੇ ਆਲੇ-ਦੁਆਲੇ ਤੇਜ਼ ਝੱਖੜ ਝੁੱਲ ਰਿਹਾ ਹੈ।+