ਜ਼ਬੂਰ 46:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਸੈਨਾਵਾਂ ਦਾ ਯਹੋਵਾਹ ਸਾਡੇ ਨਾਲ ਹੈ;+ਯਾਕੂਬ ਦਾ ਪਰਮੇਸ਼ੁਰ ਸਾਡੀ ਮਜ਼ਬੂਤ ਪਨਾਹ ਹੈ।+ (ਸਲਹ) ਜ਼ਬੂਰ 91:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਮੈਂ ਯਹੋਵਾਹ ਨੂੰ ਕਹਾਂਗਾ: “ਤੂੰ ਮੇਰੀ ਪਨਾਹ ਅਤੇ ਮੇਰਾ ਕਿਲਾ+ਅਤੇ ਮੇਰਾ ਪਰਮੇਸ਼ੁਰ ਹੈਂ ਜਿਸ ਉੱਤੇ ਮੈਂ ਭਰੋਸਾ ਰੱਖਦਾ ਹਾਂ।”+
2 ਮੈਂ ਯਹੋਵਾਹ ਨੂੰ ਕਹਾਂਗਾ: “ਤੂੰ ਮੇਰੀ ਪਨਾਹ ਅਤੇ ਮੇਰਾ ਕਿਲਾ+ਅਤੇ ਮੇਰਾ ਪਰਮੇਸ਼ੁਰ ਹੈਂ ਜਿਸ ਉੱਤੇ ਮੈਂ ਭਰੋਸਾ ਰੱਖਦਾ ਹਾਂ।”+