ਜ਼ਬੂਰ 48:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਸ ਦੇ ਪੱਕੇ ਬੁਰਜਾਂ ਵਿਚ,ਪਰਮੇਸ਼ੁਰ ਨੇ ਜ਼ਾਹਰ ਕੀਤਾ ਹੈ ਕਿ ਉਹ ਇਕ ਮਜ਼ਬੂਤ ਪਨਾਹ* ਹੈ।+ ਜ਼ਬੂਰ 125:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਜਿਵੇਂ ਯਰੂਸ਼ਲਮ ਦੇ ਆਲੇ-ਦੁਆਲੇ ਪਹਾੜ ਹਨ,+ਉਸੇ ਤਰ੍ਹਾਂ ਹੁਣ ਅਤੇ ਸਦਾ ਲਈ ਯਹੋਵਾਹ ਦੀ ਛਤਰ-ਛਾਇਆਆਪਣੇ ਲੋਕਾਂ ਦੇ ਆਲੇ-ਦੁਆਲੇ ਹੈ।+
2 ਜਿਵੇਂ ਯਰੂਸ਼ਲਮ ਦੇ ਆਲੇ-ਦੁਆਲੇ ਪਹਾੜ ਹਨ,+ਉਸੇ ਤਰ੍ਹਾਂ ਹੁਣ ਅਤੇ ਸਦਾ ਲਈ ਯਹੋਵਾਹ ਦੀ ਛਤਰ-ਛਾਇਆਆਪਣੇ ਲੋਕਾਂ ਦੇ ਆਲੇ-ਦੁਆਲੇ ਹੈ।+