ਜ਼ਬੂਰ 34:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਯਹੋਵਾਹ ਤੋਂ ਡਰਨ ਵਾਲਿਆਂ ਦੇ ਆਲੇ-ਦੁਆਲੇ ਉਸ ਦਾ ਦੂਤ ਪਹਿਰਾ ਦਿੰਦਾ ਹੈ+ਅਤੇ ਉਨ੍ਹਾਂ ਨੂੰ ਛੁਡਾਉਂਦਾ ਹੈ।+ ਯਸਾਯਾਹ 31:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਝਪੱਟਾ ਮਾਰਨ ਵਾਲੇ ਪੰਛੀਆਂ ਵਾਂਗ ਸੈਨਾਵਾਂ ਦਾ ਯਹੋਵਾਹ ਯਰੂਸ਼ਲਮ ਨੂੰ ਬਚਾਵੇਗਾ।+ ਉਹ ਉਸ ਦੀ ਰਾਖੀ ਕਰੇਗਾ ਤੇ ਉਸ ਨੂੰ ਬਚਾਵੇਗਾ। ਉਹ ਉਸ ਨੂੰ ਮਹਿਫੂਜ਼ ਰੱਖੇਗਾ ਤੇ ਛੁਡਾ ਲਵੇਗਾ। ਜ਼ਕਰਯਾਹ 2:4, 5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਫਿਰ ਉਸ ਨੇ ਉਸ ਨੂੰ ਕਿਹਾ: “ਭੱਜ ਕੇ ਉਸ ਨੌਜਵਾਨ ਕੋਲ ਜਾਹ ਅਤੇ ਉਸ ਨੂੰ ਕਹਿ, ‘“ਯਰੂਸ਼ਲਮ ਬਿਨਾਂ ਕੰਧਾਂ ਵਾਲੇ ਸ਼ਹਿਰ ਵਾਂਗ ਵੱਸੇਗਾ+ ਕਿਉਂਕਿ ਇਸ ਵਿਚ ਲੋਕਾਂ ਅਤੇ ਪਸ਼ੂਆਂ ਦੀ ਗਿਣਤੀ ਵਧਦੀ ਜਾਵੇਗੀ।+ 5 ਮੈਂ ਉਸ ਦੇ ਆਲੇ-ਦੁਆਲੇ ਅੱਗ ਦੀ ਕੰਧ ਬਣਾਂਗਾ+ ਅਤੇ ਮੈਂ ਉਸ ਨੂੰ ਆਪਣੀ ਮਹਿਮਾ ਨਾਲ ਭਰ ਦੇਵਾਂਗਾ,” ਯਹੋਵਾਹ ਕਹਿੰਦਾ ਹੈ।’”+
5 ਝਪੱਟਾ ਮਾਰਨ ਵਾਲੇ ਪੰਛੀਆਂ ਵਾਂਗ ਸੈਨਾਵਾਂ ਦਾ ਯਹੋਵਾਹ ਯਰੂਸ਼ਲਮ ਨੂੰ ਬਚਾਵੇਗਾ।+ ਉਹ ਉਸ ਦੀ ਰਾਖੀ ਕਰੇਗਾ ਤੇ ਉਸ ਨੂੰ ਬਚਾਵੇਗਾ। ਉਹ ਉਸ ਨੂੰ ਮਹਿਫੂਜ਼ ਰੱਖੇਗਾ ਤੇ ਛੁਡਾ ਲਵੇਗਾ।
4 ਫਿਰ ਉਸ ਨੇ ਉਸ ਨੂੰ ਕਿਹਾ: “ਭੱਜ ਕੇ ਉਸ ਨੌਜਵਾਨ ਕੋਲ ਜਾਹ ਅਤੇ ਉਸ ਨੂੰ ਕਹਿ, ‘“ਯਰੂਸ਼ਲਮ ਬਿਨਾਂ ਕੰਧਾਂ ਵਾਲੇ ਸ਼ਹਿਰ ਵਾਂਗ ਵੱਸੇਗਾ+ ਕਿਉਂਕਿ ਇਸ ਵਿਚ ਲੋਕਾਂ ਅਤੇ ਪਸ਼ੂਆਂ ਦੀ ਗਿਣਤੀ ਵਧਦੀ ਜਾਵੇਗੀ।+ 5 ਮੈਂ ਉਸ ਦੇ ਆਲੇ-ਦੁਆਲੇ ਅੱਗ ਦੀ ਕੰਧ ਬਣਾਂਗਾ+ ਅਤੇ ਮੈਂ ਉਸ ਨੂੰ ਆਪਣੀ ਮਹਿਮਾ ਨਾਲ ਭਰ ਦੇਵਾਂਗਾ,” ਯਹੋਵਾਹ ਕਹਿੰਦਾ ਹੈ।’”+