11 ਜਿਵੇਂ ਇਕ ਉਕਾਬ ਆਪਣੇ ਆਲ੍ਹਣੇ ਨੂੰ ਹਿਲਾਉਂਦਾ ਹੈ,
ਆਪਣੇ ਬੱਚਿਆਂ ਉੱਤੇ ਮੰਡਲਾਉਂਦਾ ਹੈ,
ਆਪਣੇ ਪਰਾਂ ਨੂੰ ਫੈਲਾ ਕੇ ਉਨ੍ਹਾਂ ਨੂੰ ਚੁੱਕ ਲੈਂਦਾ ਹੈ,
ਆਪਣੇ ਖੰਭਾਂ ʼਤੇ ਉਨ੍ਹਾਂ ਨੂੰ ਬਿਠਾ ਲੈਂਦਾ ਹੈ,+
12 ਉਸੇ ਤਰ੍ਹਾਂ ਯਹੋਵਾਹ ਇਕੱਲਾ ਉਸ ਦੀ ਅਗਵਾਈ ਕਰਦਾ ਰਿਹਾ;+
ਹੋਰ ਕੌਮਾਂ ਦੇ ਦੇਵਤੇ ਉਸ ਦੇ ਨਾਲ ਨਹੀਂ ਸਨ।+